ਈਡੋ/ਕਿਰਿਆ
< ਈਡੋ
ਈਡੋ ਭਾਸ਼ਾ ਵਿੱਚ ਸਾਰੀਆਂ ਕਿਰਿਆਵਾਂ ਦੀ ਇੱਕ ਹੀ ਨਿਯਮ ਹੈ ਅਤੇ ਇਸ ਵਿੱਚ ਕੋਈ ਅਪਵਾਦ ਨਹੀਂ ਹੈ।
ਇਸ ਵਿੱਚ ਮੂਲ ਕਿਰਿਆ ਦੇ ਅੰਤ ਵਿੱਚ ਉੱਤੇ -ar, ਵਰਤਮਾਨ ਕਾਲ ਵਿੱਚ ਅੰਤ ਉੱਤੇ -as, ਭੂਤ ਕਾਲ ਵਿੱਚ ਅੰਤ ਉੱਤੇ -is, ਭਵਿੱਖ ਕਾਲ ਵਿੱਚ ਅੰਤ ਉੱਤੇ -os, ਹੁਕਮੀਆ ਵਾਕਾਂ ਦੇ ਅੰਤ ਵਿੱਚ -ez ਅਤੇ ਸ਼ਰਤੀਆ ਕਾਲ ਵਿੱਚ ਅੰਤ ਉੱਤੇ -us ਆਉਂਦਾ ਹੈ।
ਉਦਾਹਰਨ ਵਜੋਂ facar (ਕਰਨਾ) ਸ਼ਬਦ ਲਿਆ ਜਾ ਸਕਦਾ ਹੈ:
- Facar - ਕਰਨਾ
- Me facas - ਮੈਂ ਕਰ ਰਿਹਾ ਹਾਂ
- Me facis - ਮੈਂ ਕੀਤਾ
- Me facos - ਮੈਂ ਕਰਾਂਗਾ
- Me facez - ਕਰਾਂ
- Me facus - ਮੈਂਨੂੰ ਕਰਨਾ ਚਾਹੀਦਾ ਸੀ
ਈਡੋ ਕਿਰਿਆਵਾਂ
ਸੋਧੋ- vidar (ਵੇਖਣਾ)
- flugar (ਉੱਡਣਾ)
- krear (ਬਣਾਉਣਾ)
- debatar (ਬਹਿਸਣਾ)
- parolar (ਬੋਲਣਾ)
- movar (ਹਿਲਾਉਣਾ)
- editar (ਸੰਪਾਦਨ ਕਰਨਾ)
- bakar (ਬੇਕ ਕਰਨਾ)
- konocar (ਜਾਣਨਾ)