ਮੁੱਖ ਸਫ਼ਾ
ਵਿਕੀਕਿਤਾਬਾਂ ’ਤੇ ਜੀ ਆਇਆਂ ਨੂੰ!
ਵਿਕੀਕਿਤਾਬਾਂ ਆਜ਼ਾਦ ਸਰੋਤ ਵਿੱਚ ਲਿਖੀਆਂ ਗਈਆਂ ਕਿਤਾਬਾਂ ਦਾ ਕਿਤਾਬਘਰ ਹੈ ਅਤੇ ਇਸਨੂੰ ਵਿਕੀਮੀਡੀਆ ਸੰਸਥਾ ਵੱਲੋਂ ਸ਼ੁਰੂ ਕੀਤਾ ਗਿਆ ਸੀ। ਇਹ ਪ੍ਰੋਜੈਕਟ ਬਹੁ-ਭਾਸ਼ਾਈ ਹੈ। ਇੱਥੇ ਓਹੀ ਕਿਤਾਬਾਂ ਸ਼ਾਮਲ ਕੀਤੀਆਂ ਜਾਂਦੀਆਂ ਹਨ ਜੋ ਬਿਨਾਂ ਕਿਸੇ ਉਤਾਰਾ-ਹੱਕ(ਕਾਪੀਰਾਈਟ) ਦੇ ਅਜ਼ਾਦ ਸਮੱਗਰੀ ਵਜੋਂ ਜਾਰੀ ਕੀਤੀਆਂ ਹੁੰਦੀਆਂ ਹਨ।
ਇਸ ਵਿਚ ਹਰ ਕੋਈ ਲਿਖ ਸਕਦਾ ਹੈ। ਇਸ ਵੇਲੇ ਏਥੇ 78 ਸਫ਼ੇ ਹਨ।
ਇਹ ਵਰਕਾ ਇਹ ਪਰਿਭਾਸ਼ਿਤ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਵਿਕੀਕਿਤਾਬਾਂ ਕੀ ਹੈ, ਤੇ ਇਹ ਕੀ ਨਹੀਂ ਹਨ, ਅਤੇ ਇਸਨੂੰ ਹੋਰ ਵਿਕੀਮੀਡੀਆ ਪ੍ਰੋਜੈਕਟਾਂ ਤੋਂ ਕੀ ਵੱਖਰਾ ਕਰਦਾ ਹੈ। ਇਸ ਵਰਕੇ 'ਤੇ ਵੇਰਵੇ ਸੰਖੇਪ ਹਨ। ਗੱਲਬਾਤ ਵਰਕੇ 'ਤੇ ਵਧੇਰੇ ਗੱਲਬਾਤ ਜਾਂ ਬਹਿਸ ਹੋਣੀ ਚਾਹੀਦੀ ਹੈ।
ਵਿਕੀਕਿਤਾਬਾਂ ਕੀ ਹੈ
ਸੋਧੋਸਿੱਧੇ ਤੌਰ 'ਤੇ, ਵਿਕੀਕਿਤਾਬਾਂ ਖੁਲ੍ਹੀ-ਸਮੱਗਰੀ ਕਿਤਾਬਾਂ ਦਾ ਸੰਗ੍ਰਹਿ ਹੈ। ਸਾਈਟ ਦੀ ਵਰਤੋਂ ਮੁੱਢਲੇ ਤੌਰ 'ਤੇ ਪਾਠ-ਕਿਤਾਬਾਂ, ਪਾਠ-ਕਿਤਾਬਾਂ ਵਰਗੀਆਂ ਕਿਤਾਬਾਂ, ਅਤੇ ਕਿਤਾਬ-ਅਧਾਰਤ ਹਦਾਇਤ ਸਮੱਗਰੀ (ਉਦਾਹਰਣ ਵਜੋਂ, ਵਿਆਖਿਆ ਲਿਖਤਾਂ ਜਿਵੇਂ ਕਿ ਸ਼ੇਕਸਪੀਅਰ ਦੀਆਂ ਰਚਨਾਵਾਂ, ਪੜ੍ਹਨ ਅਤੇ ਅਧਿਐਨ ਲਈ ਸਹਾਇਤਾ, ਜਾਂ ਵਿਆਪਕ ਕਿਤਾਬ ਸਾਰ ਦੇ ਵਿਕਾਸ ਲਈ ਕੀਤੀ ਜਾਣੀ ਚਾਹੀਦੀ ਹੈ।)
ਕਿਉਂਕਿ ਪਾਠ-ਕਿਤਾਬਾਂ ਸ਼ਬਦ ਵਿਆਖਿਆ ਲਈ ਖੁੱਲ੍ਹਾ ਹੈ, ਇਸ ਲਈ ਇਹ ਦਸਤਾਵੇਜ਼ ਵਿਕੀਕਿਤਾਬਾਂ ਲਈ ਕਿਹੜੀ ਕਿਸਮ ਦੀ ਸਮੱਗਰੀ ਸਵੀਕਾਰਯੋਗ ਹੈ, ਇਹ ਸਪਸ਼ਟ ਕਰਨ ਵਿੱਚ ਮਦਦ ਕਰਨ ਲਈ ਮੌਜੂਦ ਹੈ। ਉਦਾਹਰਣ ਵਜੋਂ, "ਦਿ ਕੰਪਲੀਟ ਵਰਕਸ ਆਫ਼ ਸ਼ੇਕਸਪੀਅਰ" ਨੂੰ ਅੰਗਰੇਜ਼ੀ ਸਾਹਿਤ ਦੇ ਕੋਰਸ ਵਿੱਚ "ਪਾਠ-ਕਿਤਾਬ" ਮੰਨਿਆ ਜਾ ਸਕਦਾ ਹੈ, ਪਰ ਅਜਿਹੀ ਲਿਖਤ ਇਸ ਸਾਈਟ ਲਈ ਨਾਮੁਨਾਸਬ ਹੋਵੇਗੀ।
ਵਿਕੀਕਿਤਾਬਾਂ ਵਿੱਚ ਹਦਾਇਤਾਂ ਵਾਲੀ ਲਿਖਤ ਸ਼ਾਮਲ ਐ
ਸੋਧੋਵਿਕੀਕਿਤਾਬਾਂ ਪਾਠ-ਕਿਤਾਬਾਂ, ਵਿਆਖਿਆ ਲਿਖਤਾਂ, ਹਦਾਇਤਾਂ ਸੰਬੰਧੀ ਖੁਲਾਸਾ-ਪੁਸਤਕਾਂ ਅਤੇ ਦਸਤੀਆਂ ਲਈ ਹੈ। ਇਹਨਾਂ ਸਮੱਗਰੀਆਂ ਦੀ ਵਰਤੋਂ ਇੱਕ ਰਵਾਇਤੀ ਜਮਾਤ ਵਿੱਚ, ਇੱਕ ਮਾਨਤਾ ਪ੍ਰਾਪਤ ਜਾਂ ਸਤਿਕਾਰਤ ਸੰਸਥਾ ਵਿੱਚ, ਇੱਕ ਘਰੇਲੂ-ਚਾਟਸਾਲ ਵਾਤਾਵਰਣ ਵਿੱਚ, ਵਿਕੀਵਰਸਿਟੀ ਪਾਠਕ੍ਰਮ ਦੇ ਹਿੱਸੇ ਵਜੋਂ, ਜਾਂ ਸਵੈ-ਸਿੱਖਣ ਲਈ ਕੀਤੀ ਜਾ ਸਕਦੀ ਹੈ। ਇੱਕ ਆਮ ਨਿਯਮ ਦੇ ਤੌਰ 'ਤੇ, ਸਿਰਫ਼ ਹਦਾਇਤਾਂ ਸੰਬੰਧੀ ਕਿਤਾਬਾਂ ਹੀ ਸ਼ਾਮਲ ਕਰਨ ਲਈ ਢੁਕਵੀਆਂ ਹਨ। ਗੈਰ-ਕਾਲਪਨਿਕ ਕਿਤਾਬਾਂ (ਅਤੇ ਨਾਲ ਹੀ ਕਾਲਪਨਿਕ ਕਿਤਾਬਾਂ) ਜੋ ਹਦਾਇਤਾਂ ਸੰਬੰਧੀ ਨਹੀਂ ਹਨ, ਨੂੰ ਵਿਕੀਕਿਤਾਬਾਂ 'ਤੇ ਇਜਾਜ਼ਤ ਨਹੀਂ ਹੈ। ਸਾਹਿਤਕ ਤੱਤਾਂ, ਜਿਵੇਂ ਕਿ ਰੂਪਕ ਜਾਂ ਕਥਾਵਾਂ, ਜਿਨ੍ਹਾਂ ਨੂੰ ਹਦਾਇਤਾਂ ਦੇ ਸਾਧਨਾਂ ਵਜੋਂ ਵਰਤਿਆ ਜਾਂਦਾ ਹੈ, ਨੂੰ ਕੁਝ ਸਥਿਤੀਆਂ ਵਿੱਚ ਇਜਾਜ਼ਤ ਦਿੱਤੀ ਜਾ ਸਕਦੀ ਹੈ।
ਵਿਕੀਕਿਤਾਬਾਂ ਵਿੱਚ ਦੋਵੇਂ ਛੋਟੇ ਅਤੇ ਵੱਡੇ ਕਿਤਾਬ ਵਰਗੇ ਪ੍ਰੋਜੈਕਟ ਸ਼ਾਮਲ ਹਨ।
ਉਹ ਸਮੱਗਰੀ ਜੋ ਵਿਕੀਕਿਤਾਬਾਂ ਲਈ ਢੁਕਵੀਂ ਨਹੀਂ ਹੋ ਸਕਦੀ, ਉਹਨਾਂ ਨੂੰ ਸਿਰਫ਼ ਮਿਟਾਉਣ ਦੀ ਨੀਤੀ ਦੇ ਮੁਤਾਬਕ ਹੀ ਹਟਾਇਆ ਜਾਣਾ ਚਾਹੀਦਾ ਹੈ।
ਵਿਕੀਕਿਤਾਬਾਂ ਵਿੱਚ ਵਿਆਖਿਆ ਲਿਖਤਾਂ ਸ਼ਾਮਲ ਹਨ
ਸੋਧੋ{Main|ਵਿਕੀਕਿਤਾਬਾਂ:ਵਿਆਖਿਆ ਲਿਖਤਾਂ}}
ਹਾਲਾਂਕਿ ਵਿਕੀਕਿਤਾਬਾਂ ਪਹਿਲਾਂ ਤੋਂ ਮੌਜੂਦ ਰਚਨਾਵਾਂ ਦੀਆਂ ਅੱਖਰ-ਮੁਤਾਬਕ ਨਕਲਾਂ ਦੀ ਇਜਾਜ਼ਤ ਨਹੀਂ ਦਿੰਦੇ, ਅਸੀਂ ਵਿਆਖਿਆ ਲਿਖਤਾਂ ਦੀ ਇਜਾਜ਼ਤ ਦਿੰਦੇ ਹਾਂ, ਜੋ ਕਿ ਇੱਕ ਕਿਸਮ ਦੀ ਲਿਖਤ ਹੁੰਦੀ ਹੈ ਜਿਸ ਵਿੱਚ ਇੱਕ ਅਸਲੀ ਲਿਖਤ ਸ਼ਾਮਲ ਹੁੰਦੀ ਹੈ ਅਤੇ ਉਸ ਲਿਖਤ ਨੂੰ ਪੜ੍ਹਨ ਜਾਂ ਅਧਿਐਨ ਕਰਨ ਲਈ ਇੱਕ ਖੁਲਾਸਾ-ਪੁਸਤਕਾਂ ਵਜੋਂ ਕੰਮ ਕਰਦਾ ਹੈ। ਪਹਿਲਾਂ ਛਪਿਆ ਸਰੋਤ ਲਿਖਤ ਦੇ ਵਿਆਖਿਆ ਐਡੀਸ਼ਨ ਸਿਰਫ਼ ਤਾਂ ਹੀ ਲਿਖੇ ਜਾ ਸਕਦੇ ਹਨ ਜੇਕਰ ਸਰੋਤ ਲਿਖਤ ਪ੍ਰੋਜੈਕਟ ਦੇ ਲਸੰਸ ਦੇ ਮੁਤਾਬਕ ਹੋਵੇ।
ਦੋ ਪ੍ਰੋਜੈਕਟਾਂ ਵਿਚਕਾਰ ਇੱਕ overlap ਦੇ ਬਿੰਦੂ ਦੇ ਤੌਰ 'ਤੇ, ਵਿਕੀਸਰੋਤ ਵਿਆਖਿਆ ਕੀਤਿਆਂ ਲਿਖਤਾਂ ਨੂੰ ਸ਼ਾਮਲ ਕਰਨ ਦੀ ਵੀ ਆਗਿਆ ਦਿੰਦਾ ਹੈ। ਜੇਕਰ ਤੁਸੀਂ ਇੱਕ ਘੱਟ ਵਿਆਖਿਆ ਕੀਤੀ ਲਿਖਤ ਜਾਂ ਇੱਕ ਘੱਟ ਆਲੋਚਨਾਤਮਕ ਸੰਸਕਰਨ ਲਿਖਣਾ ਚਾਹੁੰਦੇ ਹੋ, ਤਾਂ ਇਸ ਦੀ ਬਜਾਏ ਆਪਣੇ ਕੰਮ ਨੂੰ ਵਿਕੀਸਰੋਤ 'ਤੇ ਵਧੇਰੇ ਢੁਕਵੇਂ ਢੰਗ ਨਾਲ ਮੇਜਬਾਨੀ ਕਰਨ ਬਾਰੇ ਵਿਚਾਰ ਕਰੋ।
ਵਿਕੀਕਿਤਾਬਾਂ ਵਿੱਚ ਵੀਡੀਓ ਖੇਡਾਂ ਦੀ ਰਣਨੀਤੀ ਦਸਤੀਆਂ ਸ਼ਾਮਲ ਹਨ
ਸੋਧੋ{main|ਵਿਕੀਕਿਤਾਬਾਂ:ਰਣਨੀਤੀ ਦਸਤੀ}}
ਇਤਿਹਾਸਕ ਤੌਰ 'ਤੇ, ਵਿਕੀਕਿਤਾਬਾਂ 'ਤੇ ਵੀਡੀਓ ਖੇਡਾਂ ਦੀ ਰਣਨੀਤੀ ਦਸਤੀਆਂ ਅਤੇ ਅਭਿਆਸਾਂ 'ਤੇ ਪਹਿਲਾਂ ਹੀ ਪਾਬੰਦੀ ਲਾ ਦਿੱਤੀ ਗਈ ਸੀ। ਪਰ 2021 ਦੇ ਇੱਕ ਸਫਲ ਮਤੇ ਤੋਂ ਬਾਅਦ, ਰਣਨੀਤੀ ਦਸਤੀਆਂ ਨੀਤੀ ਦੇ ਮੁਤਾਬਕ ਇਸ ਸਮੱਗਰੀ ਨੂੰ ਆਗਿਆ ਦੇਣ ਦਾ ਫੈਸਲਾ ਕੀਤਾ ਗਿਆ ਸੀ; ਇਸ ਵਿੱਚ ਵਾਧੂ ਨਿਯਮ ਅਤੇ ਮਾਰਗਦਰਸ਼ਨ ਹਨ, ਅਤੇ ਵਿਕੀਕਿਤਾਬਾਂ 'ਤੇ ਵੀਡੀਓ ਖੇਡਾਂ ਦੀ ਰਣਨੀਤੀ ਦਸਤੀਆਂ ਬਣਾਉਣ ਤੋਂ ਪਹਿਲਾਂ ਇਸ ਨਾਲ ਸਲਾਹ-ਮਸ਼ਵਰਾ ਕੀਤਾ ਜਾਣਾ ਚਾਹੀਦਾ ਹੈ।
ਵਿਕੀਕਿਤਾਬਾਂ ਕੀ ਨਹੀਂ ਐ
ਸੋਧੋਫਰਮਾ:Shortcut ਹੇਠਾਂ ਉਹਨਾਂ ਚੀਜ਼ਾਂ ਦੀ ਸੂਚੀ ਦਿੱਤੀ ਗਈ ਹੈ ਜੋ ਵਿਕੀਕਿਤਾਬਾਂ ਨਹੀਂ ਹਨ। ਸੋਧਣ ਸਮੇਂ ਇਸ ਸੂਚੀ ਨੂੰ ਧਿਆਨ ਵਿੱਚ ਰੱਖਣ ਨਾਲ ਸਾਨੂੰ ਕੰਮ ਕਰਦੇ ਰਹਿਣ ਵਿੱਚ ਮਦਦ ਮਿਲੇਗੀ।
ਵਿਕੀਕਿਤਾਬਾਂ ਇੱਕ ਮੁਫ਼ਤ ਵਿਕੀ ਮੇਜਬਾਨ ਜਾਂ ਵੈੱਬ-ਥਾਂ(webspace ) ਪ੍ਰਦਾਤਾ ਨਹੀਂ ਹੈ
ਸੋਧੋਫਰਮਾ:Shortcut ਤੁਸੀਂ ਵਿਕੀਕਿਤਾਬਾਂ 'ਤੇ ਆਪਣੀ ਵੈੱਬਸਾਈਟ, ਬਲੌਗ, ਜਾਂ ਵਿਕੀ ਦੀ ਮੇਜ਼ਬਾਨੀ ਨਹੀਂ ਕਰ ਸਕਦੇ। ਜੇਕਰ ਤੁਸੀਂ wiki ਤਕਨਾਲੋਜੀ ਨੂੰ ਕਿਸੇ ਹੋਰ ਚੀਜ਼ 'ਤੇ ਸਹਿਯੋਗੀ ਯਤਨ ਲਈ ਵਰਤਣ ਵਿੱਚ ਦਿਲਚਸਪੀ ਰੱਖਦੇ ਹੋ, ਭਾਵੇਂ ਇਹ ਸਿਰਫ਼ ਇੱਕ ਵਰਕਾ ਹੀ ਕਿਉਂ ਨਾ ਹੋਵੇ, ਤਾਂ ਬਹੁਤ ਸਾਰੀਆਂ ਸਾਈਟਾਂ ਹਨ ਜੋ ਵਿਕੀ ਮੇਜਬਾਨੀ ਪ੍ਰਦਾਨ ਕਰਦੀਆਂ ਹਨ (ਮੁਫ਼ਤ ਜਾਂ ਪੈਸੇ ਲਈ)। ਤੁਸੀਂ ਆਪਣੇ ਸਰਵਰ 'ਤੇ ਵਿਕੀ ਸੌਫਟਵੇਅਰ ਸਥਾਪਤ ਵੀ ਕਰ ਸਕਦੇ ਹੋ। (ਇਹ ਕਰਨ ਬਾਰੇ ਜਾਣਕਾਰੀ ਲਈ ਮੀਡੀਆਵਿਕੀ ਸਥਾਪਿਤ ਦਸਤੀ ਵੇਖੋ।)
'ਵਿਕੀਕਿਤਾਬਾਂ ਵਰਕੇ ਨਿੱਜੀ ਘਰ-ਸਫ਼ੇ(homepage) ਨਹੀਂ ਹਨ।' ਵਿਕੀਕਿਤਾਬਾਂ ਦੇ ਆਪਣੇ ਨਿੱਜੀ ਵਰਕੇ ਹੁੰਦੇ ਹਨ, ਪਰ ਉਹਨਾਂ ਦੀ ਵਰਤੋਂ ਮੁਫਤ ਪਾਠ-ਕਿਤਾਬਾਂ ਅਤੇ ਵਿਕੀਕਿਤਾਬਾਂ 'ਤੇ ਹੋਰ ਸਮੱਗਰੀ 'ਤੇ ਕੰਮ ਕਰਨ ਨਾਲ ਸੰਬੰਧਿਤ ਜਾਣਕਾਰੀ ਲਈ ਕੀਤੀ ਜਾਂਦੀ ਹੈ। ਜੇਕਰ ਤੁਸੀਂ ਪਾਠ ਪੁਸਤਕਾਂ ਦੇ ਕੰਮ ਨਾਲ ਸੰਬੰਧਿਤ ਇੱਕ ਨਿੱਜੀ ਵੈੱਬਸਫ਼ੇ ਬਣਾਉਣਾ ਚਾਹੁੰਦੇ ਹੋ (ਜਿਵੇਂ ਕਿ ਆਪਣਾ résumé ਚੇਪਣਾ), ਤਾਂ ਕਿਰਪਾ ਕਰਕੇ ਇੰਟਰਨੈੱਟ 'ਤੇ ਬਹੁਤ ਸਾਰੇ ਮੁਫਤ ਘਰ-ਸਫ਼ੇ(homepage) ਪ੍ਰਦਾਤਾਵਾਂ ਵਿੱਚੋਂ ਇੱਕ ਦੀ ਵਰਤੋਂ ਕਰੋ।
Wikibooks is not a soapbox
ਸੋਧੋਫਰਮਾ:Shortcut Wikibooks is not a soapbox, or a vehicle for propaganda and advertising. Therefore, Wikibooks modules are not:
- propaganda or advocacy of any kind. Wikibooks modules must always adhere to the neutral point of view. You might wish to go to Usenet or start your own blog if you want to convince people of the merits of your favourite views.
- personal essays that state your particular opinions about a topic. Wikibooks is not a vehicle to make personal opinions become part of human knowledge.
- advertising or self-promotion. We don't need books or modules on items just because a contributor is associated with them. Please note that Wikibooks does not endorse any business and it does not set up affiliate programs.
Wikibooks is not a mirror or a text repository
ਸੋਧੋਫਰਮਾ:Shortcut {Main|Wikibooks:Annotated texts}}
- Fiction or literature — Wikibooks does not allow original fiction or literature. One place to write original fiction is Fiction Wikia.
- Primary research — Wikibooks is not a place to publish primary research. Examples of things not allowed on Wikibooks include proposing new theories and solutions, presenting original ideas, defining new terms, and coining new words. In short, primary research should be published elsewhere, such as a peer-reviewed journal, or our sister project Wikiversity.
- Published texts — Wikibooks is for collaboratively developing new open-content non-fiction texts. Wikisource is for hosting static texts that have been previously published and are now either in the public domain or have been released under a compatible license. Exceptions are made for annotated texts, which are a kind of educational material that includes an original text within it and serves as a guide to reading or studying that text.
ਵਿਕੀਕਿਤਾਬਾਂ ਕਾਗਜ਼ ਨਹੀਂ ਹੈ
ਸੋਧੋਫਰਮਾ:Shortcut ਵਿਕੀਕਿਤਾਬਾਂ ਕਾਗਜ਼ ਨਹੀਂ ਹੈ। ਇਸ ਤਰ੍ਹਾਂ, ਵਿਕੀਕਿਤਾਬਾਂ ਦੀ ਕੋਈ ਆਕਾਰ ਸੀਮਾ ਨਹੀਂ ਹੈ, ਇਸ ਵਿੱਚ ਕੜਿਆਂ ਸ਼ਾਮਲ ਹੋ ਸਕਦਿਆਂ ਹਨ, ਆਦਿ। ਇਸਦਾ ਇਹ ਵੀ ਮਤਲਬ ਹੈ ਕਿ ਕਾਗਜ਼ ਲਈ ਢੁਕਵੀਂ ਲਿਖਣ ਦੀ ਸ਼ੈਲੀ ਅਤੇ ਲੰਬਾਈ ਇੱਥੇ ਢੁਕਵੀਂ ਨਹੀਂ ਹੋ ਸਕਦੀ। ਵਿਕੀਕਿਤਾਬਾਂ ਇਕਾਈ ਦੇ ਲੇਖਕ ਕੱਲ੍ਹ ਹੋਣ ਵਾਲੀ ਕਿਸੇ ਘਟਨਾ ਬਾਰੇ ਚਿੰਤਾ ਨਹੀਂ ਕਰਦੇ ਜੋ ਸਾਰੀਆਂ ਵੱਡੀਆਂ, ਮਹਿੰਗੀਆਂ ਕਾਗਜ਼ੀ ਕਾਪੀਆਂ ਨੂੰ ਪੁਰਾਣਾ ਬਣਾ ਦਿੰਦੀ ਹੈ, ਕਿਉਂਕਿ ਵਿਕੀਕਿਤਾਬਾਂ ਵੀ ਬਦਲ ਜਾਵੇਗੀ।
ਵਿਕੀਕਿਤਾਬਾਂ ਇੱਕ ਵਿਸ਼ਵਕੋਸ਼ ਨਹੀਂ ਹੈ
ਸੋਧੋਫਰਮਾ:Shortcut ਵਿਕੀਕਿਤਾਬਾਂ ਇੱਕ ਖਾਸ ਵਿਸ਼ੇ 'ਤੇ ਇੱਕ ਡੂੰਘਾਈ ਵਾਲਾ ਵਿਸ਼ਵਕੋਸ਼ ਨਹੀਂ ਹੈ ਅਤੇ ਨਾ ਹੀ ਵਰਕਿਆਂ ਵਾਲਾ ਵਿਸ਼ਵਕੋਸ਼-ਤਰਤੀਬ ਕੀਤੇ ਲੇਖ ਐ। ਕਿਤਾਬਾਂ ਇੱਕ ਵਰਕੇ ਤੋਂ ਦੂਜੇ ਵਰਕੇ ਤੱਕ ਗਿਆਨ ਦਾ ਨਿਰਮਾਣ ਕਰਦੀਆਂ ਹਨ, ਵਰਕਿਆਂ ਵਿਚਕਾਰ ਅੰਤਰ-ਨਿਰਭਰਤਾ ਨਾਲ। ਪ੍ਰਗਤੀ ਅਧੀਨ ਕਿਤਾਬਾਂ ਨੂੰ ਕਈ ਵਾਰ ਇੱਕ ਵਿਸ਼ਵਕੋਸ਼ ਤਰੀਕੇ ਨਾਲ ਸੰਗਠਿਤ ਕੀਤਾ ਜਾਂਦਾ ਹੈ ਜਦੋਂ ਤੱਕ ਉਹ ਸਹੀ ਕਿਤਾਬਾਂ ਵਿੱਚ ਵਿਕਸਤ ਨਹੀਂ ਹੋ ਜਾਂਦੀਆਂ। ਇੱਕ ਵਿਸ਼ਵਕੋਸ਼ ਲਈ, ਸਾਡਾ ਸਹਾਇਕ ਪ੍ਰੋਜੈਕਟ ਵਿਕੀਪੀਡੀਆ ਵੇਖੋ।
ਵਿਕੀਕਿਤਾਬਾਂ ਇੱਕ ਖ਼ਬਰ ਸੇਵਾ ਨਹੀਂ ਹੈ
ਸੋਧੋਫਰਮਾ:Shortcut ਵਿਕੀਕਿਤਾਬਾਂ ਖ਼ਬਰਾਂ ਦੇ ਲੇਖ ਪ੍ਰਕਾਸ਼ਿਤ ਕਰਨ ਦੀ ਜਗ੍ਹਾ ਨਹੀਂ ਹੈ। ਇਹ ਸਾਡੇ ਸਹਾਇਕ ਪ੍ਰੋਜੈਕਟ ਵਿਕੀਨਿਊਜ਼ ਵੱਲੋਂ ਕਵਰ ਕੀਤਾ ਜਾਂਦਾ ਹੈ।
ਵਿਕੀਕਿਤਾਬਾਂ ਇੱਕ ਸ਼ਬਦਕੋਸ਼ ਨਹੀਂ ਹੈ
ਸੋਧੋਫਰਮਾ:Shortcut ਹਾਲਾਂਕਿ ਇੱਕ ਸ਼ਬਦਕੋਸ਼ ਇੱਕ ਕਿਤਾਬ ਹੈ, ਇੱਕ ਆਮ-ਉਦੇਸ਼ ਵਾਲੇ ਸ਼ਬਦਕੋਸ਼ ਦੀਆਂ ਜ਼ਰੂਰਤਾਂ ਸਾਡੇ ਸਹਾਇਕ ਪ੍ਰੋਜੈਕਟ, ਵਿਕਸ਼ਨਰੀ ਵਿੱਚ ਬਿਹਤਰ ਢੰਗ ਨਾਲ ਪੂਰੀਆਂ ਕੀਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ:
- ਵਿਕੀਕਿਤਾਬਾਂ ਇੱਕ thesaurus ਨਹੀਂ ਹੈ। ਵਿਕਸ਼ਨਰੀ:Wikisaurus 'ਤੇ ਇੱਕ thesaurus ਪ੍ਰੋਜੈਕਟ ਹੈ। ਉਹ ਕਿਤਾਬਾਂ ਜੋ ਸਿਰਫ਼ ਸਮਾਨਾਰਥੀ ਜਾਂ ਗਾਲੀ-ਗਲੋਚ ਦੀਆਂ ਸੂਚੀਆਂ ਦਿੰਦੀਆਂ ਹਨ, ਉਹਨਾਂ ਨੂੰ ਵਿਕੀਕਿਤਾਬਾਂ ਤੋਂ ਹਟਾ ਦੇਣਾ ਚਾਹੀਦਾ ਹੈ।
- ਅਪਵਾਦ: ਵਿਕੀਕਿਤਾਬਾਂ ਅਜਿਹੇ ਪ੍ਰੋਜੈਕਟਾਂ ਨੂੰ ਆਗਿਆ ਦਿੰਦੀ ਹੈ ਅਤੇ ਉਤਸ਼ਾਹਿਤ ਕਰਦੀ ਹੈ ਜਿਨ੍ਹਾਂ ਲਈ ਪੂਰਕ ਸ਼ਬਦਕੋਸ਼ਾਂ ਜਾਂ thesauri ਦੀ ਲੋੜ ਹੁੰਦੀ ਹੈ, ਜਿਵੇਂ ਕਿ ਸ਼ਬਦਾਵਲੀ। ਉਦਾਹਰਣ ਵਜੋਂ, ਇੱਕ ਗਣਿਤਿਕ ਪਾਠ ਪੁਸਤਕ ਨੂੰ ਗਣਿਤ ਦੇ ਸ਼ਬਦਾਂ ਦੀ ਇੱਕ ਸ਼ਬਦਾਵਲੀ ਦੀ ਲੋੜ ਹੋ ਸਕਦੀ ਹੈ; ਇੱਕ ਵਿਦੇਸ਼ੀ ਭਾਸ਼ਾ ਦੀ ਪਾਠ ਪੁਸਤਕ ਵਿੱਚ ਇੱਕ ਅੰਗਰੇਜ਼ੀ-ਤੋਂ-ਵਿਦੇਸ਼ੀ ਅਤੇ ਵਿਦੇਸ਼ੀ-ਤੋਂ-ਅੰਗਰੇਜ਼ੀ ਸ਼ਬਦਕੋਸ਼ ਸ਼ਾਮਲ ਹੋ ਸਕਦਾ ਹੈ। ਇਹਨਾਂ ਸ਼ਬਦਕੋਸ਼ਾਂ ਅਤੇ thesauri ਨੂੰ ਬਣੇ ਰਹਿਣ ਲਈ, ਉਹਨਾਂ ਨੂੰ secondary ਅਤੇ ਸਹਾਇਕ ਇੱਕ ਮੁੱਢਲੇ ਪਾਠ ਲਈ ਹੋਣਾ ਚਾਹੀਦਾ ਹੈ।
ਵਿਕੀਕਿਤਾਬਾਂ ਨਵੇਂ ਵਿਕੀਮੀਡੀਆ ਪ੍ਰੋਜੈਕਟਾਂ ਨੂੰ ਵਿਕਸਤ ਕਰਨ ਲਈ ਨਹੀਂ ਹੈ
ਸੋਧੋਫਰਮਾ:Shortcut ਨਵੇਂ ਵਿਕੀਮੀਡੀਆ ਪ੍ਰੋਜੈਕਟਾਂ ਨੂੰ ਮੈਟਾ-ਵਿਕੀ ਉਤੇ ਸੁਝਾਉਣੇ ਚਾਹੀਦੇ ਹਨ ਅਤੇ ਵਿਕੀਕਿਤਾਬਾਂ 'ਤੇ ਨਹੀਂ ਉੱਸਾਰੇ ਜਾਣੇ ਚਾਹੀਦੇ।
ਵਿਕੀਕਿਤਾਬਾਂ ਨਾਬਾਲਗਾਂ ਦੀ ਸੁਰੱਖਿਆ ਲਈ ਸੈਂਸਰ ਨਹੀਂ ਹੈ
ਸੋਧੋਫਰਮਾ:Shortcut ਵਿਕੀਕਿਤਾਬਾਂ "ਨਾਬਾਲਗਾਂ ਦੀ ਸੁਰੱਖਿਆ" ਲਈ censored ਨਹੀਂ ਹੈ (content-rated)। ਪਹਿਲਾਂ, ਕੋਈ ਵੀ ਇਕਾਈ ਨੂੰ ਸੋਧ ਸਕਦਾ ਹੈ ਅਤੇ ਨਤੀਜੇ ਉਸੇ ਵੇਲ਼ੇ ਵੇਖੇ ਜਾ ਸਕਦੇ ਹਨ, ਇਸ ਲਈ ਅਸੀਂ ਇਸ ਗੱਲ ਦੀ ਗਰੰਟੀ ਨਹੀਂ ਦੇ ਸਕਦੇ ਕਿ ਕੋਈ ਬੱਚਾ ਕੁਝ ਵੀ ਨਹੀਂ ਦੇਖੇਗਾ ਜਾਂ ਪੜ੍ਹੇਗਾ ਜੋ ਉਸਦੇ ਮਾਪਿਆਂ ਨੂੰ ਇਤਰਾਜ਼ਯੋਗ ਲੱਗ ਸਕਦਾ ਹੈ। ਦੂਜਾ, ਵਿਕੀਕਿਤਾਬਾਂ ਕੋਲ ਅਜਿਹੀ ਸਮੱਗਰੀ ਨੂੰ ਹਟਾਉਣ ਲਈ ਕੋਈ ਸੰਗਠਿਤ ਪ੍ਰਣਾਲੀ ਨਹੀਂ ਹੈ ਜੋ ਨਾਬਾਲਗਾਂ ਨੂੰ ਨੁਕਸਾਨ ਪਹੁੰਚਾਉਣ ਦੀ ਸੰਭਾਵਨਾ ਰੱਖਦੀ ਹੋਵੇ। ਹਾਲਾਂਕਿ, ਇਕਾਈ ਸਹਿਮਤੀ ਨਾਲ ਸੈਂਸਰ ਕੀਤੇ ਜਾ ਸਕਦੇ ਹਨ, ਅਤੇ ਕੀਤੇ ਜਾਂਦੇ ਹਨ।
It is important to note that content that would typically be considered offensive is usually a violation of one or more of the previously mentioned policies or contains copyrighted content, which is removed from this project without regards to its social value. Random defacement of pages and adding profanity is usually considered an act of vandalism and removed quickly without any formal community discussion taking place. Unfortunately you might just be viewing some page on Wikibooks immediately after this offensive content was added, and although we try very hard to clean up stuff like this as quickly as we can, we do miss some stuff every once in a while.
Pages have "flagged revisions" which have been validated by users to be of at least minimal quality. If set in Special:Preferences for a user, choosing to view only the stable version of pages will often provide a reading experience that is free of vandalism.
ਹੋਰ ਪੜ੍ਹੋ
ਸੋਧੋ- What is Wikijunior? — our policy on material that is part of Wikijunior
- Wikibooks:Copyrights — our policy on copyrighted material
ਹੋਰ ਪ੍ਰੋਜੈਕਟਾਂ 'ਤੇ ਏਹੋ ਜਿਹੇ ਵਰਕੇ
ਸੋਧੋ- ਵਿਕੀਵਰਸਿਟੀ ਕੀ ਐ?
- ਵਿਕੀਵਰਸਿਟੀ ਕੀ ਨਹੀਂ ਐ
- ਵਿਕੀਖ਼ਬਰਾ ਕੀ ਐ?
- ਵਿਕੀਖ਼ਬਰਾ ਕੀ ਨਹੀਂ ਐ
- ਵਿਕੀਸਰੋਤ ਕੀ ਐ?
- ਵਿਕੀਸਰੋਤ ਕੀ ਨਹੀਂ ਐ
- ਵਿਕੀਪੀਡੀਆ ਕੀ ਨਹੀਂ ਐ
{ਵਿਕੀਕਿਤਾਬਾਂ ਨੀਤੀਆਂ ਅਤੇ ਦਸਤਿਆਂ}}