ਪੰਜਾਬੀ ਦਾ ਨਾਮ 'ਪੰਜਾਬ' ਖੇਤਰ ਤੋਂ ਪਿਆ ਹੈ।
'ਪੰਜਾਬ' ਫ਼ਾਰਸੀ ਭਾਸ਼ਾ ਦਾ ਸ਼ਬਦ ਹੈ, ਜਿਸਦਾ ਦਾ ਅਰਥ ਹੈ 'ਪੰਜ ਦਰਿਆਵਾਂ ਦੀ ਧਰਤੀ’। ਇਹ ਨਾਮ ਮੁਗ਼ਲ ਕਾਲ ਵਿਚ ਪ੍ਰਸਿਧ ਹੋਇਆ। ਇਹ ਪੰਜ ਦਰਿਆ ਹਨ:- ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜਿਹਲਮ।