ਪੈੜਾਂ ਦੇ ਆਰ ਪਾਰ ਦਰਸ਼ਨ ਸਿੰਘ ਧੀਰ ਦੁਆਰਾ ਲਿਖਿਆ ਇੱਕ ਨਾਵਲ ਹੈ ਜੋ 2001 ਵਿੱਚ ਪ੍ਰਕਾਸ਼ਿਤ ਹੋਇਆ।[1] ਲੇਖਕ ਇਸ ਨਾਵਲ ਰਾਹੀਂ ਨਵਜੋਤ ਪਾਤਰ ਦੀ ਗੱਲ ਕਰਦੇ ਹੋਏ ਵਿਆਹ ਦੀ ਸੰਸਥਾ ਉੱਤੇ ਪ੍ਰਸ਼ਨ ਖੜ੍ਹੇ ਕਰਦਾ ਹੈ।

ਪਲਾਟਸੋਧੋ

ਨਾਵਲ ਦੀ ਸ਼ੁਰੁਆਤ ਵਿੱਚ ਨਵਜੋਤ ਅਤੇ ਜਾਹਨ ਕੀਥ ਮਾਨਚੈਸਟਰ ਸ਼ਹਿਰ ਦੇ ਇੱਕ ਕੈਫੇ ਵਿੱਚ ਬੈਠੇ ਕਾਫੀ ਪੀ ਰਹੇ ਹਨ ਅਤੇ ਆਪਸ ਵਿੱਚ ਗੱਲਾਂ ਕਰ ਰਹੇ ਹਨ।

ਪਾਤਰਸੋਧੋ

  • ਨਵਜੋਤ
  • ਜਾਹਨ ਕੀਥ
  • ਤਲਵਿੰਦਰ
  • ਮਨਜੀਤ
  • ਸਰਨ ਕੌਰ
  • ਸੁਖਵਿੰਦਰ
  • ਲਖਬੀਰ ਸਿੰਘ

ਹਵਾਲੇਸੋਧੋ