ਨਈ ਰੋਸ਼ਨੀ
ਨਈ ਰੋਸ਼ਨੀਘੱਟ ਗਿਣਤੀਆਂ ਸਰੋਕਾਰ ਵਜ਼ਾਰਤ ਦੀ ਤੀਵੀਆਂ ਵਿੱਚ ਅਗਵਾਈ ਵਾਲੇ ਗੁਣ ਵਿਕਸਿਤ ਕਰਨ ਲਈ ਸਿਖਲਾਈ ਪ੍ਰੋਗਰਾਮ ਚਲਾਉਣ ਵਾਲੇ ਅਦਾਰਿਆਂ ਨੂੰ ਮਾਲੀ ਸਹਾਇਤਾ ਦੇਣ ਦੀ , ਪੂੰਜੀ ਗਰਾਂਟ ਦੇਣ ਦੀ ਸਕੀਮ ਹੈ।
ਸਿਖਲਾਈ ਅਦਾਰੇ
ਸੋਧੋ- ਕੇਵਲ ਉਹੀ ਸਿਖਲਾਈ ਅਦਾਰੇ ਦਰਖ਼ਾਸਤ ਕਰ ਸਕਦੇ ਹਨ ਜੋ ਸਿਖਲਾਈ ਪ੍ਰੋਗਰਾਮ ਸ਼ਾਮ ਤੌਰ ਤੇ ਚਲਾਂਉਦੇ ਰਹਿੰਦੇ ਹਨ।
- ਰਜਿਸਟਰਡ ਸੁਸਾਇਟੀਆਂ ਜਾਂ ਤੀਵੀਆਂ ਦੇ ਸਵੈ-ਸਹਾਇਤਾ ਗਰੁੱਪ ਲਾਭ ਲੈ ਸਕਦੇ ਹਨ।
ਮੁੱਖ ਵਿਸ਼ੇਸ਼ਤਾਈਆਂ
ਸੋਧੋਸਿਖਲਾਈ ਪ੍ਰੋਗਰਾਮਾਂ[1] ਦੇ ਗੁਣ ਹਨ:
- ਸਿਖਲਾਈ ਪ੍ਰੋਗਰਾਮ ੬ ਦਿਨ ਦੇ ੬ ਘੰਟੇ ਸਮਾਂਕਾਲ ਦੇ ਲਗਭਗ ਹੋਣ।
- ਔਨ ਸਾਈਟ ਜਾਂ ਰੈਜ਼ੀਡੈਂਸ਼ਲ ਦੋਵੇਂ ਤਰਾਂ ਦੇ ਪ੍ਰੋਗਰਾਮ ਚਲਾਣੇ ਜਾ ਸਕਦੇ ਹਨ।
- ਨਿਸ਼ਾਨਾ ਖੇਤਰ ਅਜਿਹਾ ਚੁਣਿਆ ਜਾਵੇ ਜਿੱਥੇ ਪਿੰਡ ਜਾ ਕਸਬੇ ਵਿੱਚ ਜ਼ਿਆਦਾਤਰ ਘੱਟ ਗਿਣਤੀ ਲੋਕ ਰਹਿੰਦੇ ਹੋਣ।
- ਪਿੰਡ/ਕਸਬੇ ਦੇ ਸਰਪੰਚ/ਮੁਖੀਆ ਦੀ ਸਿਖਆਰਥੀ ਚੁਨਣ ਵਿੱਚ ਯੋਗਦਾਨ ਹੋਵੇ।
- ਪ੍ਰਾਜੈਕਟ ਮਨਜ਼ੂਰੀ ਪ੍ਰਾਪਤ ਹੋਣ ਤੋਂ ਬਾਦ ਸਿਖਿਆਰਥੀਆਂ ਦੀਆਂ ਦਰਖ਼ਾਸਤਾਂ ਔਨਲਾਈਨ ਲੜੀਵਾਰ ਜਾਣ।
ਸਿਖਲਾਈ ਮਾਡਿਊਲ
ਸੋਧੋਵਜ਼ਾਰਤ ਵੱਲੋਂ ਕਈ ਮਾਡਿਊਲ ਤਜਵੀਜ਼ ਕੀਤੇ ਗਏ ਹਨ।http://www.minorityaffairs.gov.in/sanction-2014-15[2]
- ਬੱਚਿਆਂ ਦੀਆਂ ਸ਼ਾਮ ਬਿਮਾਰੀਆਂ ਤੇ ਟੀਕਾਕਰਣ
- ਪਰਵਾਰ ਨਿਯੋਜਨ
- ਸਰਕਾਰ ਦਾ ਤਾਣਾ-ਬਾਣਾ
- ਤੀਵੀਆਂ ਦੇ ਮੁੱਦੇ
- ਘਰੇਲੂ ਸਵੱਛਤਾ ਤੇ ਸਿਹਤ
- ਔਰਤਾਂ ਵਿੱਚ ਅਗਵਾਈ ਗੁਣ
- ਸਫਲ ਜੀਵਨ ਦੀਆਂ ਮੁਹਾਰਤਾਂ
- ਘੱਟ ਗਿਣਤੀ ਸਰਕਾਰੀ ਸਕੀਮਾਂ
ਤੇ ਹੋਰ ਕਈ
ਪ੍ਰਾਪਤੀਆਂ
ਸੋਧੋਲਗਭਗ ੧੦੦ ਸੰਸਥਾਵਾਂ ਦੇ 4 ਤੋਂ 10 ਲੱਖ ਹਰੇਕ ਦੇ ਪ੍ਰਾਜੈਕਟਾਂ ਨੂੰ ਸਾਲ ੨੦੧੪-੧੫ ਵਿੱਚ ਮਨਜ਼ੂਰੀ ਦਿੱਤੀ ਗਈ ਹੈ ਜਿਸ ਵਿਚੋਂ ੭੦ ਤਾਂ ਸ਼ੁਤਰ ਪ੍ਰਦੇਸ਼ ਵਿੱਚ ਹਨ।ਕਈ ਰਾਜ ਜਿਵੇਂ ਪੰਜਾਬ , ਹਰਿਆਣਾ ਵਿੱਚ ਇੱਕ ਵੀ ਸੰਸਥਾ ਨੇ ਦਿਸ ਸਕੀਮ ਦਾ ਲਾਭ ਪ੍ਰਾਪਤ ਨਹੀਂ ਕੀਤਾ।[3]