ਹਾਸ਼ੀਏ ਦੇ ਹਾਸਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 1:
'''ਹਾਸ਼ੀਏ ਦੇ ਹਾਸਲ ''' ਇਕ ਅਜਿਹਾ ਕਾਵਿ ਸੰਗ੍ਰਹਿ ਹੈ ਜਿਸ ਵਿੱਚ ਉਹਨਾ ਉਹਨਾਂ ਕਵੀਆਂ ਦੀਆਂ ਰਚਨਾਵਾਂ ਨੂਨੂੰ ਸ਼ਾਮਿਲ ਕੀਤਾ ਗਿਆ ਹੈ ਜੋ ਸ਼ੁਰੂ ਤੋ ਹੀ ਹਾਸ਼ੀਏ ਤੇ ਧੱਕੇ ਗਏ ਹਨ। ਇਹ ਕਾਵਿ ਸੰਗ੍ਰਹਿ ਡਾ. ਰਾਜਿੰਦਰ ਪਾਲ ਸਿੰਘ ਅਤੇ ਡਾ.ਜੀਤ ਸਿੰਘ ਜੋਸ਼ੀ ਦੁਆਰਾ ਸੰਪਾਦਿਤ ਕੀਤਾ ਗਿਆ ਹੈ। ਇਹ ਪੁਸਤਕ 2013 ਵਿੱਚ ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਰਾਹੀਂ ਛਾਪੀ ਗਈ। ਇਸ ਵਿੱਚ 30 ਕਵੀਆਂ ਦੀਆਂ ਰਚਨਾਵਾਂ ਸ਼ਾਮਿਲ ਹਨ। '''ਹਾਸ਼ੀਏ ਦੇ ਹਾਸਲ''' ਪੁਸਤਕ ਵਿੱਚ [[ਗਦਰੀਗਦਰ ਲਹਿਰ]] [[ਬੱਬਰ ਅਕਾਲੀ ਲਹਿਰ]],[[ਅਕਾਲੀ ਲਹਿਰ]] ਆਦਿ ਨਾਲ ਸੰਬਿਦਿਤਸੰਬੰਧਿਤ ਰਚਨਾਵਾਂ ਸ਼ਾਮਿਲ ਹਨ। ਇਸ ਵਿੱਚ ਔਰਤਾਂ ਦੇ ਸਾਹਿਤ ਨੂੰ ਵੀ ਵਿਸ਼ੇਸ਼ ਸਥਾਨ ਮਿਲਿਆ ਹੈ। ਇਸ ਕਾਵਿ ਸੰਗ੍ਰਹਿ ਵਿੱਚ ਕਿਰਸਾਨੀ, ਦਲਿਤ ਵਰਗ, ਸਮਰਾਜਵਾਦ, ਜੀਵਨ ਸੇਧ, ਅਤੇ ਔਰਤ ਦੀ ਸਥਿਤੀ ਨਾਲ ਸਬੰਧਿਤ ਵਿਸ਼ਿਆ ਨੂੰ ਸ਼ਾਮਿਲ ਕੀਤਾ ਗਿਆ ਹੈੋ।
 
==ਕਵੀ ਅਤੇ ਕਵਿਤਾਵਾਂ==