ਪੰਜਾਬੀ ਭਾਸ਼ਾ ਅਤੇ ਇਸਦੀਆਂ ਬੋਲੀਆਂ/ਗੁਆਂਢੀ ਭਾਸ਼ਾਵਾਂ ਨਾਲ ਸੰਬੰਧ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋNo edit summary
ਲਾਈਨ 18:
| ਊਂਚਾ || ਉੱਚਾ
|}
</br>ਪੰਜਾਬੀ ਦੀ ਸਭ ਤੋਂ ਪ੍ਰਮੁਖ ਵਿਸ਼ੇਸ਼ਤਾ ਹੈ ਸੰਬੰਧ ਕਾਰਕ ਲਈ 'ਦਾ' ਪਿਛੇਤਰ ਦੀ ਵਰਤੋਂ, ਇਸ ਦੀ ਬਜਾਏ ਹਿੰਦੀ ਵਿਚ 'ਕਾ' ਪਿਛੇਤਰ ਦੀ ਵਰਤੋਂ ਹੁੰਦੀ ਹੈ।
</br>ਪੰਜਾਬੀ ਦੇ ਪਹਿਲਾ ਪੁਰਖ ਅਤੇ ਦੂਜਾ ਪੁਰਖ ਪੜ੍ਹਨਾਵਾਂ ਦੇ ਬਹੁ-ਵਚਨ ਹਿੰਦੀ ਦੀ ਬਜਾਏ ਸਿੰਧੀ ਅਤੇ ਦਾਰਦੀ ਭਾਸ਼ਾਵਾਂ ਨਾਲ ਮਿਲਦੇ-ਜੁਲਦੇ ਹਨ, ਜਿਵੇਂ:</br>
{| class="wikitable"
|-
| '''ਪੰਜਾਬੀ''' || ਅਸੀਂ' || ਤੁਸੀਂ
|-
| '''ਹਿੰਦੀ''' || ਹਮ || ਤੁਮ
|-
| '''ਸਿੰਧੀ''' || ਅਸੀਂ || ਤੂਹੀਂ
|-
| '''ਕਸ਼ਮੀਰੀ''' || ਅਸਿ || ਤੁਹਿ
|}
</br>'''ਪੜ੍ਹਨਾਂਵੀ ਪਿਛੇਤਰ''' ਪੰਜਾਬੀ, ਸਿੰਧੀ ਦੀ ਇਕ ਖ਼ਾਸ ਵਿਸ਼ੇਸ਼ਤਾ ਹੈ, ਜਿਵੇਂ: ''ਆਖਿਉਸ'' - ''ਉਸ ਨੂੰ ਆਖ''। ਇਹ ਲੱਛਣ ਹਿੰਦੀ ਵਿਚ ਨਹੀ ਮਿਲਦਾ (ਪੰਜਾਬੀ ਦੀਆਂ ਕੁਝ ਪੂਰਬੀ ਉਪ-ਬੋਲੀਆਂ ਵਿਚ ਵੀ ਇਹ ਲੱਛਣ ਨਹੀਂ ਮਿਲਦਾ।