ਪੰਜਾਬੀ ਭਾਸ਼ਾ ਦੇ ਵਾਕ ਦੀ ਬਣਤਰ ਅਤੇ ਵਰਗੀਕਰਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 63:
3. ਸਹਿ-ਸੰਬੰਧਕੀ ਯੋਜਕ – ਜੇ – ਤਾਂ, ਭਾਵੇਂ -ਫਿਰ ਵੀ ।
ਉਦਾਹਰਣ:- ਭਾਵੇਂ ਉਸਦੇ ਦੋਸਤ ਮੂਰਖ ਹਨ, ਫਿਰ ਵੀ(ਪਰਾਧੀਨ ਉਪਵਾਕ) ਉਹ ਸਿਆਣਾ ਹੈ(ਸਵਾਧੀਨ ਉਪਵਾਕ) ।
===ਕਾਰਜ ਦੇ ਆਧਾਰ ਤੇ ਵਰਗੀਕਰਨ :-===
*ਕਾਰਜ ਦੇ ਆਧਾਰ ਤੇ ਪੰਜਾਬੀ ਵਾਕਾਂ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ :-
1. #ਪ੍ਰਸ਼ਨਵਾਚੀ ਵਾਕ 2.
#ਆਗਿਆਵਾਚੀ ਵਾਕ 3.
#ਬਿਆਨੀਆ ਵਾਕ ।
1. ====ਪ੍ਰਸ਼ਨਵਾਚੀ ਵਾਕ :-====
ਪ੍ਰਸ਼ਨਵਾਚੀ ਵਾਕ ਦੁਆਰਾ ਕੋਈ ਪ੍ਰਸ਼ਨ ਪੁੱਛਿਆ ਗਿਆ ਹੁੰਦਾ ਹੈ । ਇਹਨਾਂ ਦੀ ਸਿਰਜਣਾ ਦੋ ਪ੍ਰਕਾਰ ਹੁੰਦੀ ਹੈ । ਪਹਿਲੇ ਪ੍ਰਕਾਰ ਦੇ ਪ੍ਰਸ਼ਨਵਾਚਕ ਵਾਕਾਂ ਵਿੱਚ ਕਿਸੇ ਪ੍ਰਸ਼ਨ ਸੂਚਕ ਸ਼ਬਦ ਦੀ ਵਰਤੋਂ ਹੁੰਦੀ ਹੈ । ਜਦੋਂ ਕਿ ਦੂਜੀ ਪ੍ਰਕਾਰ ਦੇ ਪ੍ਰਸ਼ਨਵਾਚਕ ਵਿੱਚ ਇਸ ਪ੍ਰਕਾਰ ਦੀ ਵਰਤੋਂ ਲਾਜਮੀ ਨਹੀਂ ਹੁੰਦੀ । ਦੂਜੀ ਪ੍ਰਕਾਰ ਦੇ ਵਾਕਾਂ ਵਿੱਚ ਵਕਤੇ ਦੇ ਉਚਾਰਨ ਲਹਿਜੇ ਦੇ ਆਧਾਰ ਤੇ ਹੀ ਪ੍ਰਸਨਵਾਚਕ ਵਾਕਾਂ ਦੀ ਸਿਰਜਣਾ ਹੁੰਜੀ ਹੈ ।
ਕੀ ਤੁਸੀਂ ਕਿਤਾਬ ਪੜ੍ਹ ਲਈ ਹੈ ?