ਅੰਗਰੇਜ਼ੀ/ਮੁੱਢਲੀ ਜਾਣਕਾਰੀ

ਅੰਗਰੇਜ਼ੀ ਦੁਨੀਆਂ ਦੀ ਬਹੁਤ ਮਸ਼ਹੂਰ ਭਾਸ਼ਾ ਹੈ ਜੋ ਲਗਭਗ ਸਾਰੇ ਹੀ ਦੇਸ਼ਾਂ ਵਿੱਚ ਬੋਲੀ ਜਾਂਦੀ ਹੈ। ਅੱਜ ਦੀ ਤਰੀਕ ਵਿੱਚ ਇਸਨੂੰ ਅੰਤਰਰਾਸ਼ਟਰੀ ਭਾਸ਼ਾ ਵੀ ਮੰਨਿਆ ਜਾਂਦਾ ਹੈ।