[sandbox] ਸਿਖਿਆ ਕੀ ਵਿਦੇਸ਼ਾ ਵਿਚ ਹੀ ਹੈ ? == ਸਿਖਿਆ ਕੀ ਵਿਦੇਸ਼ਾ ਵਿਚ ਹੀ ਹੈ? ==


ਸਮੂਚੇ ਭਾਰਤ ਦਾ ਤਾਂ ਪਤਾ ਨਹੀ ਪਰ ਪੰਜਾਬ ਦਾ ਹਰ ਮਾਪਾ ਅਮੀਰ ਹੋਵੇ ਜਾਂ ਗਰੀਬ ਇੱਛਾ ਰੱਖਦਾ ਹੈ ਕਿ ਉਸ ਦਾ ਬੱਚਾ ਵਿਦੇਸ਼ ਵਿਚ ਸਿਖਿਆ ਲਵੇ। ਦਸਵੀਂ ਪਾਸ ਕਰਦਿਆਂ ਹੀ ਮੁੰਡਾ ਹੋਵੇ ਜਾਂ ਕੁੜੀ ਦੇ ਖੰਭ ਕਨੇਡਾ, ਨਿਯੂਜੀਲੈਡ, ਇੰਗਲੈਡ, ਅਸਟ੍ਰੇਲੀਆ, ਅਮਰੀਕਾ ਵਿਖੇ ਪੜ੍ਹਾਈ ਲਈ ਫੜ ਫੜਾਣ ਲੱਗ ਪੈਂਦੇ ਹਨ।