Wikibooks:ਸੱਥ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 1,102:
== ਆਰਜੀ ਪ੍ਰਬੰਧਕੀ ਹੱਕ ==
 
ਸਤਿ ਸ੍ਰੀ ਅਕਾਲ ਜੀ ! ਮੈਂ ਇੱਥੇ ਬਹੁਤ ਖ਼ਰਾਬ ਸਫ਼ੇ ਅਤੇ ਬਹੁਤ ਕਮੀਆਂ ਵੇਖੀਆਂ ਹਨ। ਉਹ ਸਫ਼ੇ ਮਿਟਾਉਣ, ਬਾਕੀ ਕਮੀਆਂ ਦੂਰ ਕਰਨ ਅਤੇ ਇੰਟਰਫ਼ੇਸ ਬਿਹਤਰੀ ਲਈ ਮੈਂ ਇਸ ਵਿਕੀ ’ਤੇ ਆਰਜੀ ਤੌਰ ਤੇ ਪ੍ਰਬੰਧਕ ਦੇ ਹੱਕ ਚਾਹੁੰਦਾ ਹਾਂ। ਇਸ ਤਰ੍ਹਾਂ ਨਾਲ ਵਿਕੀਬੁਕ, ਬਣਾਉਣ ਦਾ ਕੰਮ ਵਧੇਰੇ ਚੰਗੀ ਤਰ੍ਹਾਂ ਕਰ ਸਕਾਂਗਾ। ਧੰਨਵਾਦ।[[ਵਰਤੋਂਕਾਰ:Mulkh Singh|Mulkh Singh]] ([[ਵਰਤੋਂਕਾਰ ਗੱਲ-ਬਾਤ:Mulkh Singh|ਗੱਲ-ਬਾਤ]]) 08:03, 5 ਜੂਨ 2022 (UTC)