ਕੋਠੇ ਖੜਕ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 2:
 
== ਪਾਤਰ==
ਗਿੰਦਰ, ਹਰਨਾਮੀ, ਅਰਜਨ, ਝੰਡਾ, ਹਰਦਿੱਤ, ਚਰਨਦਾਸ, ਨੰਦ ਕੁਰ, ਮੀਤੋ, ਜੀਤੋ, ਮੱਲਣ,ਸੱਜਣ, ਪੁਸ਼ਪਿੰਦਰ, ਮੁਕੰਦ, ਜਲ ਕੁਰ, ਗ੍ਹੀਰਾ, ਹਰਿੰਦਰ, ਨਸੀਬ, ਬਦਰੀ ਨਾਰਾਇਣ
 
==ਕਥਾਨਕ==
''ਕੋਠੇ ਖੜਕ ਸਿੰਘ'' ਦੀ ਕਹਾਣੀ ਭਾਰਤੀ [[ਪੰਜਾਬ, ਭਾਰਤ|ਪੰਜਾਬ]] ਦੇ ਮਾਲਵੇ ਖੇਤਰ ਦੇ ਪ੍ਰਤਿਨਿਧ ਇੱਕ ''ਪਿੰਡ'' ਦੀ ਕਹਾਣੀ ਹੈ।
ਰਾਮ ਸਰੂਪ ਅਣਖੀ ਦਾ ਕਥਨ ਹੈ: "ਕੋਠੇ ਖੜਕ ਸਿੰਘ ਪਿੰਡ ਮੈਂ ਆਪਣੀ ਕਲਪਨਾਂ ਨਾਲ ਵਸਾਇਐ। ਨਾਵਲ ਲਿਖਣ ਵੇਲੇ ਸੁਪਨਿਆਂ ਚ ਮੈਂ ਹਰ ਰੋਜ ਇਸ ਪਿੰਡ ਦੀ ਗਲੀ ਗਲੀ ਗਾਹੀ ਤੇ ਆਲਾ ਦੁਆਲਾ ਵੀ। ਹਕੀਕਤ ਵਿੱਚ ਵੀ ਮੈਂ ਤਖਤੂਪੁਰਾ, ਸਲਾਬਤਪੁਰਾ, ਫੂਲ, ਮਹਿਰਾਜ ਪਿੰਡਾਂ ਦਾ ਸਾਇਕਲ ਤੇ ਦੌਰਾ ਕੀਤਾ ਸੀ।"
 
==ਪਾਤਰ ==
* ਹਰਿੰਦਰ
* ਪੁਸ਼ਵਿੰਦਰ
 
==ਹਵਾਲੇ==