ਦੁੱਲੇ ਦੀ ਢਾਬ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
 
ਲਾਈਨ 26:
}}
'''ਦੁੱਲੇ ਦੀ ਢਾਬ ''' [[ਰਾਮ ਸਰੂਪ ਅਣਖੀ]] ਦਾ ਲਿਖਿਆ ਇੱਕ ਪੰਜਾਬੀ ਨਾਵਲ ਹੈ। ਇਹ ਵੱਡ-ਆਕਾਰੀ ਅਤੇ ਮਹਾ-ਕਾਵਿਕ ਪਲਾਟ ਵਾਲਾ ਨਾਵਲ ਕਿਹਾ ਜਾ ਸਕਦਾ ਹੈ।<ref>[http://www.likhari.org/archive/Likhari%20Pages%202010/5642%20maqsoodpuri%2044_ram%20sarup%20ankhee%20da%20duley%20dee%20dhaab%20%2021%20April%202010.htm ]</ref> ਅਸਲ ਵਿੱਚ ਅਣਖੀ ਨੇ ਪੰਜ ਨਾਵਲਾਂ ਨੂੰ ਇੱਕ ਲੜੀਵਾਰ ਢੰਗ ਨਾਲ ਲਿਖਿਆ ਜੋ ਆਪਣੇ-ਆਪ ਵਿੱਚ ਵੀ ਪੂਰੇ ਨਾਵਲ ਹਨ ਅਤੇ "ਦੁੱਲੇ ਦੀ ਢਾਬ" ਵਿੱਚ ਇਕੋ ਕਹਾਣੀ ਬਣ ਜਾਂਦੇ ਹਨ।ਇਹ ਪੰਜੇ ਨਾਵਲ ਪਹਿਲਾਂ "[[ਸਰਦਾਰੋ]], [[ਹਮੀਰਗੜ੍ਹ]], [[ਜੱਸੀ ਸਰਪੰਚ ]], [[ਅੱਛਰਾ ਦਾਂਦੂ]] ਅਤੇ [[ਸਲਫਾਸ]] ਨਾਂਵਾਂ ਹੇਠ ਪ੍ਰਕਾਸ਼ਿਤ ਹੋਏ।
==ਹਵਾਲੇ==
{{ਹਵਾਲੇ}}
{{ਅਧਾਰ}}