ਧੂਣੀ ਦੀ ਅੱਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
 
ਲਾਈਨ 2:
ਇਸ ਤੋਂ ਪਹਿਲਾਂ ਗਾਰਗੀ '[[ਲੋਹਾ ਕੁੱਟ]]', ‘[[ਬੇਬੇ]]’, ‘[[ਕੇਸਰੋ]]’ ਅਤੇ '[[ਕਣਕ ਦੀ ਬੱਲੀ]]' ਚਾਰ ਨਾਟਕ ਲਿਖ ਚੁੱਕੇ ਸਨ ਅਤੇ ਕਣਕ ਦੀ ਬੱਲੀ ਤੋਂ ਬਾਰਾਂ ਸਾਲ ਦੇ ਵਕਫੇ ਦੇ ਬਾਅਦ 'ਧੂਣੀ ਦੀ ਅੱਗ' ਸਾਹਮਣੇ ਆਇਆ। ਉਸ ਦੇ ਆਪਣੇ ਸ਼ਬਦਾਂ ਵਿੱਚ,“ਕਣਕ ਦੀ ਬੱਲੀ ਪਿਛੋਂ ਬਾਰਾਂ ਸਾਲ ਮੈਂ ਕੋਈ ਨਾਟਕ ਨਾ ਲਿਖਆ। ਮੇਰੇ ਅੰਦਰ ਕਈ ਨਾਟਕ ਜਨਮੇ ਤੇ ਮਰ ਗਏ ਕਿਉਂ ਜੁ ਉਹ ਇੱਕ ਨਵਾਂ ਰੂਪ ਅਤੇ ਨਵੀਂ ਮੰਚ- ਵਿਧੀ ਭਾਲਦੇ ਸਨ। ਮੈਂ ਕਈ ਤੀਬਰ ਸਮੱਸਿਆਵਾਂ ਤੇ ਕਈ ਮਾਨਿਸਕ
ਪ੍ਰਵਿਰਤੀਆਂ ਇਸ ਸਾਦਾ ਯਥਾਰਥਵਾਦ ਦੇ ਢਾਂਚੇ ਪੇਸ਼ ਨਹੀਂ ਸੀ ਕਰ ਸਕਦਾ।”<ref>[https://docs.google.com/viewer?a=v&q=cache:oueVhgVbvQsJ:www.panjabialochana.com/yahoo_site_admin1/assets/docs/Balwant_Gargi_da_Natak_Dhuni_di_Agg.272101434.pdf+&hl=en&gl=in&pid=bl&srcid=ADGEESgRE02-LW9vc_QoM0bknkqA5A-67jht7XUD8nGHl1HhtkmBjGUXHT8jgckBKsCHpp969tyLkcS2ZTcGx4sSHtq0U9yzcyoh5dK7xZIke7b5pbsiCAxWGoYpnSHPlsuolFR9FH-J&sig=AHIEtbRBfFrrctlPJSKfVyFZWVk4c2aslA ਬਲਵੰਤ ਗਾਰਗੀ ਰਿਚਤ ਨਾਟਕ 'ਧੂਣੀ ਦੀ ਅੱਗ]</ref>
 
==ਹਵਾਲੇ==
{{ਹਵਾਲੇ}}
{{ਅਧਾਰ}}
 
[[ਸ਼੍ਰੇਣੀ:ਪੰਜਾਬੀ ਨਾਟਕ]]
[[ਸ਼੍ਰੇਣੀ:ਬਲਵੰਤ ਗਾਰਗੀ ਦੇ ਨਾਟਕ]]