ਸੱਤ ਬਗਾਨੇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
 
ਲਾਈਨ 1:
'''ਸੱਤ ਬਗਾਨੇ''' ਪੰਜਾਬੀ ਨਾਟਕਕਾਰ [[ਅਜਮੇਰ ਸਿੰਘ ਔਲਖ]] ਦੁਆਰਾ [[1988]] ਵਿੱਚ ਲਿਖਿਆ ਇੱਕ [[ਨਾਟਕ]] ਹੈ।<ref>[http://www.ajmeraulakh.in/Nat_Rachna.html ਅਜਮੇਰਔਲਖ.ਇਨ ਨਾਟ ਰਚਨਾ]</ref> ਇਹ ਨਾਟਕ [[ਮਾਲਵਾ|ਮਾਲਵੇ]] ਦੀ ਨਿਮਨ ਕਿਸਾਨੀ ਦੀ ਤ੍ਰਾਸਦੀ ਦੇ ਆਰਥਿਕ, ਸਮਾਜੀ, ਰਾਜਸੀ ਅਤੇ ਮਾਨਸਿਕ ਪਰਿਪੇਖ ਪੇਸ਼ ਕਰਦਾ ਹੈ। ਇਸ ਵਿੱਚ ਔਰਤ ਦੀ ਤ੍ਰਾਸਦੀ ਵੀ ਪੇਸ਼ ਹੁੰਦੀ ਹੈ। ਜੈ ਕੁਰ ਨੂੰ ਆਪਣੇ ਦਿਓਰ ਨਾਲ ਸਬੰਧ ਬਣਾਉਣੇ ਪੈਂਦੇ ਹਨ ਤਾਂ ਕਿ ਉਹਦੇ ਪੁੱਤਾਂ ਦੀ ਜ਼ਮੀਨ ਵੰਡੀ ਨਾ ਜਾਵੇ। ਜਦ ਸ਼ਰੀਕੇਬਾਜ਼ ਭੰਗੇ ਨੂੰ ਭੜਕਾ ਦਿੰਦੇ ਹਨ ਤਾਂ ਭੰਗਾ ਅੱਡ ਹੋ ਜਾਂਦਾ ਹੈ ਅਤੇ ਇਸ ਦੁੱਖ ਨਾਲ ਜੈ ਕੁਰ ਮਰ ਜਾਂਦੀ ਹੈ।
 
ਇਹ ਨਾਟਕ ਅਜਮੇਰ ਸਿੰਘ ਔਲਖ ਦੇ ਇਕਾਂਗੀ ਨਾਟਕ [[ਤੂੜੀ ਵਾਲਾ ਕੋਠਾ]] ਦਾ ਵਿਸਥਾਰ ਹੈ।
 
==ਕਥਾਨਕ==