Wikibooks:ਸੱਥ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: MassMessage delivery
ਲਾਈਨ 61:
</div>
<!-- Message sent by User:Runab WMF@metawiki using the list at https://meta.wikimedia.org/w/index.php?title=Global_message_delivery/Targets/ULS_Compact_Links/24_June&oldid=15720673 -->
 
== ਵਿਕੀਮੀਡੀਆ ਅੰਦੋਲਨ ਰਣਨੀਤੀ ਨਿਰਧਾਰਨ 2017 ਸਬੰਧੀ ਵਿਚਾਰ ਚਰਚਾ ==
ਵਿਕੀਮੀਡੀਆ ਅੰਦੋਲਨ ਰਣਨੀਤੀ ਨਿਰਧਾਰਨ ਤਹਿਤ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਮਾਹਿਰਾਂ ਨਾਲ ਅਤੇ ਪੰਜਾਬੀ ਵਿਕੀਮੀਡੀਅਨਜ ਦੀ ਪੂਰੀ ਟੀਮ ਨਾਲ ਵਿਚਾਰ-ਚਰਚਾ ਪ੍ਰੋਗਰਾਮ,ਪੰਜਾਬੀ ਵਿਭਾਗ,ਪੰਜਾਬੀ ਯੂਨੀਵਰਸਿਟੀ ਦੇ ਸਹਿਯੋਗ ਨਾਲ 15 ਜੁਲਾਈ 2017 ਨੂੰ ਕਰਵਾਉਣਾ ਨਿਯਤ ਕੀਤਾ ਹੈ।
ਇਸ ਵਿਚਾਰ ਚਰਚਾ ਵਿਚ ਸਾਰੇ ਪੰਜਾਬੀ ਵਿਕੀਮੀਡੀਅਨਜ ਨੂੰ ਸ਼ਾਮਿਲ ਹੋਣ ਲਈ ਨਿਮਰਤਾ ਸਹਿਤ ਸੱਦਾ ਦਿੱਤਾ ਜਾਂਦਾ ਹੈ।
 
ਇਸ ਈਵਿੰਟ ਦੇ ਕੋਆਡੀਨੇਟਰ ਡਾ.ਮਾਨਵਪ੍ਰੀਤ ਕੌਰ ਤੇ ਸਟਾਲਿਨਜੀਤ ਬਰਾੜ ਹਨ ਤੇ ਈਵਿੰਟ Facilitator ਸੱਤਦੀਪ ਗਿੱਲ ਹਨ। ਇਸ ਈਵਿੰਟ ਨਾਲ ਸਬੰਧਿਤ ਕੋਈ ਸਵਾਲ ਇਹਨਾਂ ਨੂੰ ਨਿੱਜੀ ਤੌਰ ਤੇ ਵੀ ਅਤੇ ਸੱਥ ਉਪਰ ਵੀ ਪੁਛਿਆ ਜਾ ਸਕਦਾ ਹੈ।[[ਵਰਤੋਂਕਾਰ:Stalinjeet|Stalinjeet]] ([[ਵਰਤੋਂਕਾਰ ਗੱਲ-ਬਾਤ:Stalinjeet|ਗੱਲ-ਬਾਤ]])
 
*ਇਸ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਤੋਂ ਪਹਿਲਾਂ ਜੇਕਰ ਤੁਹਾਡੇ ਕੋਲ ਸਮਾਂ ਹੋਵੇ ਤਾਂ ਇਸ [[meta:Strategy/Wikimedia movement/2017|Strategy/Wikimedia movement/2017]] ਲਿੰਕ ਉਪਰ ਸਰਸਰੀ ਝਾਤ ਮਾਰ ਆਉਣੀ ਤਾਂ ਜੋ ਪ੍ਰੋਗਰਾਮ ਬਾਰੇ ਸਮਝ 'ਚ ਵਾਧਾ ਹੋ ਸਕੇ।
===ਪ੍ਰੋਗਰਾਮ ਦੀ ਰੂਪ ਰੇਖਾ===
*ਮਿਤੀ- 15 ਜੁਲਾਈ 2017
*ਸਥਾਨ - ਮੇਨ ਹਾਲ,ਗੈਸਟ ਹਾਉਸ,ਪੰਜਾਬੀ ਯੂਨੀਵਰਸਿਟੀ ਪਟਿਆਲਾ (ਨੇੜੇ ਡਿਸਪੈਸਰੀ)
*ਸਮਾਂ - ਸਵੇਰ 10 ਤੋਂ ਬਾਅਦ ਦੁਪਿਹਰ 2 ਵਜੇ
*ਲੰਚ - 2 ਵਜੇ
*ਚਾਹ ਤੇ ਸਨੈਕਸ - ਨਾਲੋ-ਨਾਲ
 
===ਸੁਝਾਅ===
 
===ਟਿੱਪਣੀਆਂ===
 
===ਸਮਰਥਨ===
 
===ਵਿਰੋਧ===