ਕੰਪਿਊਟਰ ਨੂੰ ਅਸੈਮਬਲ ਕਿਵੇਂ ਕੀਤਾ ਜਾਵੇ/ਅਸੈਮਬਲੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 121:
 
=== ਪਾਵਰ ਸਪਲਾਈ ===
ਪਾਵਰ ਸਪਲਾਈ ਦੀ ਸਥਾਪਨਾ ਬਹੁਤ ਸਪੱਸ਼ਟ ਹੈ, ਜੇ ਇਹ ਤੁਹਾਡੇ ਕੇਸ ਨਾਲ ਪਿਹਲਾਂ ਤੋ ਹੀ ਪਾਈ ਹੋਈ ਸੀ ਅਤੇ ਜੇ ਤੁਸੀਂ ਇਸ ਨੂੰ ਮਦਰਬੋਰਡ ਲਗਾਉਣ ਲਈ ਉਤਾਰ ਲਿਆ ਸੀ, ਫਿਰ ਹੁਣ ਇਸਨੂੰ ਵਾਪਸ ਲਗਾਉਣ ਦਾ ਸਮਾਂ ਹੈ। ਆਮ ਤੌਰ 'ਤੇ ਇੱਕ ਕੇਸ ਦੇ ਸਿਖਰ' ਤੇ ਇਕ ਬਰੈਕਟ ਹੋਵੇਗਾ ਜਿੱਥੇ ਪਾਵਰ ਸਪਲਾਈ ਮਾਊਂਟ ਕੀਤੀ ਜਾਂਦੀ ਹੈ ਅਤੇ ਕੁਝ ਸਕ੍ਰਿਊ ਇਸ ਨੂੰ ਠੀਕ ਤਰਾਂ ਲਗਾਉਣ ਲਈ ਵਰਤੇ ਜਾਂਦੇ ਹਨ। ਕੁਝ ਕੇਸ ਪਾਵਰ ਸਪਲਾਈ ਨੂੰ ਵੱਖਰੇ ਰੂਪ ਵਿੱਚ ਲਗਾਉਂਦੇ ਹਨ, ਕੇਸ ਨਾਲ ਆਏ ਦਸਤਾਵੇਜ਼ ਜਰੂਰ ਵੇਖੋ।
Installing your power supply is pretty straightforward, if it came with your case it was pre-installed and if you took it out earlier to get the motherboard in, now is the time to put it back. Otherwise a few moments of screwdriver work will get the job done. Generally there will be a bracket on the top of the case where the power supply is mounted and a few screws used to fix it in place. Some cases place the Power Supply differently, see the documentation that came with yours.
 
ਕੁਝ ਸਪਲਾਈ ਸਪਲਾਈ ਮੌਡਿਊਲਰ ਕੇਬਲ ਦੇ ਨਾਲ ਆਉਂਦੀ ਹੈ, ਇਸ ਲਈ ਤੁਸੀਂ ਸਿਰਫ਼ ਉਨ੍ਹਾਂ ਨੂੰ ਹੀ ਇਸਤੇਮਾਲ ਕਰ ਸਕਦੇ ਹੋ ਜਿਹਨਾਂ ਨੂੰ ਤੁਸੀਂ ਵਰਤਣਾ ਚਾਹੁੰਦੇ ਹੋ, ਹੁਣ ਇਹ ਪਤਾ ਲਗਾਉਣ ਦਾ ਵਧੀਆ ਸਮਾਂ ਹੈ ਕਿ ਤੁਹਾਨੂੰ ਕੀ ਚਾਹੀਦਾ ਹੈ ਅਤੇ ਉਹਨਾਂ ਨੂੰ ਪਲੱਗ ਵਿੱਚ ਲਗਾਓ। ਹੋਰ ਪਾਵਰ ਸਪਲਾਈ ਵਿੱਚ ਸਾਰੀਆਂ ਤਰਾਂ ਹਾਰਡਵਾਈਰਡ ਹੁੰਦੀਆਂ ਹਨ, ਤਸੀਂ ਉਨ੍ਹਾਂ ਨੂੰ ਬਾਹਰ ਕੱਢਣਾ ਚਾਹੋਗੇ ਜਿਨ੍ਹਾਂ ਦੀ ਤੁਹਾਨੂੰ ਜ਼ਰੂਰਤ ਹੋਵੇਗੀ ਅਤੇ ਬਾਕੀ ਬਚੀਆਂ ਹੋਈਆਂ ਨੂੰ ਕਿਸੇ ਵੀ ਤਰੀਕੇ ਨਾਲ ਕੁਸ਼ਲਤਾ ਨਾਲ ਕੋਇਲ ਕਰੋ।
Some power supplies come with modular cables, so you can plug in only those you’ll be using, now is a good time to figure out what you’ll need and plug them in. Other power supplies have all the cables hardwired in, you’ll want to separate out the ones you’ll need and neatly coil the remainder somewhere out of the way.
 
ਜੇ ਤੁਹਾਡੀ ਬਿਜਲੀ ਸਪਲਾਈ ਵਿੱਚ 115v ਜਾਂ 220v ਦੀ ਚੋਣ ਕਰਨ ਲਈ ਇੱਕ ਸਵਿੱਚ ਹੈ ਤਾਂ ਇਹ ਯਕੀਨੀ ਬਣਾਓ ਕਿ ਇਹ ਸਹੀ ਢੰਗ ਨਾਲ ਸੈੱਟ ਕੀਤਾ ਗਿਆ ਹੈ, ਇਹ ਮਹੱਤਵਪੂਰਨ ਹੈ। ਕਈ ਨਵੀਆਂ ਪਾਵਰ ਸਪਲਾਈ ਆਪ ਹੀ ਚੁਣ ਲੈਂਦੀਆਂ ਹੈ ਅਤੇ ਅਜਿਹੀ ਕੋਈ ਸਵਿੱਚ ਨਹੀਂ ਹੁੰਦੀ।
If your power supply has a switch to select 115v or 220v make sure it is set properly, this is important. Many newer power supplies can automatically select and don’t have such a switch.
 
ਇੱਕ ਵਾਰ ਜਦੋਂ ਤੁਸੀਂ ਪਾਵਰ ਸਪਲਾਈ ਨੂੰ ਪ੍ਰਾਪਤ ਕਰਦੇ ਹੋ ਤਾਂ ਯਕੀਨੀ ਬਣਾਓ ਕਿ ਤੁਸੀਂ ਪਾਵਰ ਸਾਕਟਾਂ ਦੇ ਸਥਾਨ ਲਈ ਮਦਰਬੋਰਡ ਦਸਤਾਵੇਜ਼ ਦੀ ਧਿਆਨ ਨਾਲ ਜਾਂਚ ਕੀਤੀ ਹੈ ਜਾ ਨਹੀਂ। ਫਿਰ ਤੁਸੀਂ ਮੁੱਖ ਪਾਵਰ, 20 ਜਾਂ 24 ਪਿਨ ਪਲੱਗ ਨੂੰ ਮਦਰਬੋਰਡ ਵਿਚ ਜੋੜ ਸਕਦੇ ਹੋ। ਇੱਥੇ ਵਾਧੂ ਚਾਰ ਜਾਂ ਅੱਠ ਪਿੰਨ ਦੀ ਪਾਵਰ ਲੀਡ ਵੀ ਹੋ ਸਕਦੀ ਹੈ ਜਿਸ ਨੂੰ ਮਦਰਬੋਰਡ (ਸੀਪੀਯੂ ਪਾਵਰ ਕਨੈਕਟਰ) ਵਿੱਚ ਜੋੜਨ ਦੀ ਲੋੜ ਹੁੰਦੀ ਹੈ ਜੋ ਆਮ ਤੌਰ 'ਤੇ ਪ੍ਰੋਸੈਸਰ ਸਾਕਟ ਦੇ ਕੋਲ ਸਥਿਤ ਹੁੰਦੀ ਹੈ।
Once you get the power supply installed make sure you check the motherboard documentation carefully for the location of the power sockets. You may then connect the main power, a 20 or 24 pin plug, into the motherboard. There may also be an additional four or eight pin power lead that needs to be plugged in to the motherboard (the CPU power connector) usually located near the processor socket.
 
=== ਗ੍ਰਾਫਿਕ ਕਾਰਡ ===