Satnam S Virdi

Joined 19 ਦਸੰਬਰ 2015
ਕੋਈ ਸੋਧ ਸਾਰ ਨਹੀਂ
ਛੋ (Ejs-80 ਨੇ ਸਫ਼ਾ ਵਰਤੋਂਕਾਰ:ਪ੍ਰਚਾਰਕ ਨੂੰ ਵਰਤੋਂਕਾਰ:Satnam S Virdi ’ਤੇ ਭੇਜਿਆ: Automatically moved page while renaming the user "[[Special:CentralAuth/ਪ੍ਰਚਾਰਕ...)
 
ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸਤਨਾਮ ਸਿੰਘ ਵਿਰਦੀ ਹੈ। ਮੈਂ ਜਲੰਧਰ ਸ਼ਹਿਰ ਦਾ ਨਿਵਾਸੀ ਹਾਂ ਜੋ ਕਿ ਭਾਰਤ ਦੇ ਪੰਜਾਬ ਸੂਬੇ ਵਿੱਚ ਸਥਿਤ ਹੈ। ਮੈਂ ਆਮ ਤੌਰ 'ਤੇ ਪੰਜਾਬੀ ਵਿਕੀਪੀਡੀਆ ਵਿੱਚ ਆਪਣਾ ਯੋਗਦਾਨ ਦੇ ਰਿਹਾ ਹਾਂ ਪਰ ਕਦੇ-ਕਦੇ ਹਿੰਦੀ, ਅੰਗਰੇਜ਼ੀ ਅਤੇ ਫਿਜੀ ਹਿੰਦੀ ਵਿਕੀਪੀਡੀਏ ਵਿੱਚ ਵੀ ਸੋਧ ਕਰਦਾ ਹਾਂ।
ਪ੍ਰਚਾਰਕ