ਪੰਜਾਬੀ ਭਾਸ਼ਾ ਅਤੇ ਇਸਦੀਆਂ ਬੋਲੀਆਂ/ਗੁਆਂਢੀ ਭਾਸ਼ਾਵਾਂ ਨਾਲ ਸੰਬੰਧ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋNo edit summary
No edit summary
ਲਾਈਨ 31:
|}
</br>'''ਪੜ੍ਹਨਾਂਵੀ ਪਿਛੇਤਰ''' ਪੰਜਾਬੀ, ਸਿੰਧੀ ਦੀ ਇਕ ਖ਼ਾਸ ਵਿਸ਼ੇਸ਼ਤਾ ਹੈ, ਜਿਵੇਂ: ''ਆਖਿਉਸ'' - ''ਉਸ ਨੂੰ ਆਖ''। ਇਹ ਲੱਛਣ ਹਿੰਦੀ ਵਿਚ ਨਹੀ ਮਿਲਦਾ (ਪੰਜਾਬੀ ਦੀਆਂ ਕੁਝ ਪੂਰਬੀ ਉਪ-ਬੋਲੀਆਂ ਵਿਚ ਵੀ ਇਹ ਲੱਛਣ ਨਹੀਂ ਮਿਲਦਾ)।
 
</br>
ਸਿੰਧੀ ਅਤੇ ਪੰਜਾਬੀ ਭਾਸ਼ਾਵਾਂ ਇਕ ਦੂਜੇ ਬਹੁਤ ਨੇੜੇ ਹਨ। ਸਿੰਧ ਦੇ ਇਕ ਵੱਡੇ ਹਿੱਸੇ ਵਿਚ ਪੰਜਾਬ ਤੋਂ ਆ ਕੇ ਵਸੇ ਲੋਕ ਅੱਧੀ-ਅੱਧੀ ਭਾਸ਼ਾ ਬੋਲਦੇ ਹਨ, ਭਾਵ ਅੱਧੀ ਪੰਜਾਬੀ-ਅੱਧੀ ਸਿੰਧੀ। ਦੱਖਣੀ ਪੰਜਾਬ ਦੀਆਂ ਉਪਬੋਲੀਆਂ ਦਾ ਉਚਾਰਣ ਵੀ ਸਿੰਧੀ ਨਾਲ ਬਹੁਤ ਮਿਲਦਾ-ਜੁਲਦਾ, ਦੂਹਰੇ-ਵਿਅੰਜਨ ਅਕਸਰ ਸੁਨਣ ਨੂੰ ਮਿਲ ਜਾਂਦੇ ਹਨ ਜੋ ਕੇ ਸਿੰਧੀ ਭਾਸ਼ਾ ਦੀ ਖ਼ਾਸੀਅਤ ਹਨ। ਉਚਾਰਣ ਤੋਂ ਬਿਨਾ ਬਹੁਤ ਸਾਰੇ ਕਾਰਕ ਪਿਛੇਤਰ ਵੀ ਸਿੰਧੀ ਅਤੇ ਦੱਖਣੀ ਪੰਜਾਬ ਦੀਆਂ ਉਪਬੋਲੀਆਂ ਦੇ ਮਿਲਦੇ-ਜੁਲਦੇ ਹਨ।