ਪੈੜਾਂ ਦੇ ਆਰ ਪਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"''ਪੈੜਾਂ ਦੇ ਆਰ ਪਾਰ'' ਦਰਸ਼ਨ ਸਿੰਘ ਧੀਰ ਦੁਆਰਾ ਲਿਖਿਆ ਇੱਕ ਨਾਵਲ ਹ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

01:28, 28 ਜਨਵਰੀ 2016 ਦਾ ਦੁਹਰਾਅ

ਪੈੜਾਂ ਦੇ ਆਰ ਪਾਰ ਦਰਸ਼ਨ ਸਿੰਘ ਧੀਰ ਦੁਆਰਾ ਲਿਖਿਆ ਇੱਕ ਨਾਵਲ ਹੈ ਜੋ 2001 ਵਿੱਚ ਪ੍ਰਕਾਸ਼ਿਤ ਹੋਇਆ।[1] ਲੇਖਕ ਇਸ ਨਾਵਲ ਰਾਹੀਂ ਨਵਜੋਤ ਪਾਤਰ ਦੀ ਗੱਲ ਕਰਦੇ ਹੋਏ ਵਿਆਹ ਦੀ ਸੰਸਥਾ ਉੱਤੇ ਪ੍ਰਸ਼ਨ ਖੜ੍ਹੇ ਕਰਦਾ ਹੈ।

ਪਲਾਟ

ਨਾਵਲ ਦੀ ਸ਼ੁਰੁਆਤ ਵਿੱਚ ਨਵਜੋਤ ਅਤੇ ਜਾਹਨ ਕੀਥ ਮਾਨਚੈਸਟਰ ਸ਼ਹਿਰ ਦੇ ਇੱਕ ਕੈਫੇ ਵਿੱਚ ਬੈਠੇ ਕਾਫੀ ਪੀ ਰਹੇ ਹਨ ਅਤੇ ਆਪਸ ਵਿੱਚ ਗੱਲਾਂ ਕਰ ਰਹੇ ਹਨ।

ਪਾਤਰ

  • ਨਵਜੋਤ
  • ਜਾਹਨ ਕੀਥ
  • ਤਲਵਿੰਦਰ
  • ਮਨਜੀਤ
  • ਸਰਨ ਕੌਰ
  • ਸੁਖਵਿੰਦਰ
  • ਲਖਬੀਰ ਸਿੰਘ

ਹਵਾਲੇ