ਕੰਪਿਊਟਰ ਨੂੰ ਅਸੈਮਬਲ ਕਿਵੇਂ ਕੀਤਾ ਜਾਵੇ/ਅਸੈਮਬਲੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 228:
== ਵਧੀਕ ਹਾਰਡਵੇਅਰ ਅਤੇ ਪੈਰੀਫਿਰਲ ==
 
ਹੁਣ ਜਦੋਂ ਤੁਸੀਂ ਕੰਪਿਊਟਰ ਦੇ ਹਿਸਿਆਂ ਨੂੰ ਅਸੈਮਬਲ ਕਰ ਲਿਆ ਹੈ ਇਸਤੋ ਬਾਅਦ ਦਾ ਕੰਮ ਉਸ ਵਿੱਚ ਓਪੇਰਾਟਿੰਗ ਸਿਸਟਮ ਇੰਸਟਾਲ ਕਰਨ ਦਾ ਹੈ, ਜੋ ਕੀ ਇਸ ਕਿਤਾਬ ਤੇ ਅਗਲੇ ਭਾਗ (ਸਾਫਟਵੇਅਰ) ਵਿੱਚ ਦੱਸਿਆ ਗਿਆ ਹੈ। ਓਪੇਰਾਟਿੰਗ ਸਿਸਟਮ ਨੂੰ ਇੰਸਟਾਲ ਕਰਨ ਤੋਂ ਪਿਹਲਾਂ ਇਹ ਚੰਗਾ ਰਹੇਗਾ ਕਿ ਤੁਸੀਂ ਵਧੀਕ ਹਾਰਡਵੇਅਰ ਅਤੇ ਕੰਪਿਊਟਰ ਪੈਰੀਫਿਰਲਾਂ (ਜਿਵੇਂ ਕਿ ਸਾਉਂਡ ਕਾਰਡ, ਮੌਡਮ, ਗ੍ਰਾਫਿਕ ਕਾਰਡ ਪ੍ਰਿੰਟਰ, ਜੁਆਏਸਟਿਕ, ਆਦਿ) ਨੂੰ ਕੰਪਿਊਟਰ ਨਾਲ ਨਾ ਜੋੜੋ। ਇਹਨਾਂ ਨੂੰ ਓਪੇਰਾਟਿੰਗ ਸਿਸਟਮ ਦੇ ਇੰਸਟਾਲ ਹੋਣ ਤੋਂ ਬਾਅਦ ਵਿੱਚ ਹੀ ਲਗਾਓ।
 
== ਹਵਾਲੇ ==