ਪਰੀਆਂ (ਨਾਟਕ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਪਰੀਆਂ''' ਗੁਰਚਰਨ ਸਿੰਘ ਜਸੂਜਾ ਦੁਆਰਾ ਲਿਖਿਆ ਇੱਕ ਪੰਜਾਬੀ ਨਾਟਕ..." ਨਾਲ਼ ਸਫ਼ਾ ਬਣਾਇਆ
 
(ਕੋਈ ਫ਼ਰਕ ਨਹੀਂ)

16:37, 22 ਜਨਵਰੀ 2016 ਮੁਤਾਬਕ ਸਭ ਤੋਂ ਨਵਾਂ ਦੁਹਰਾਅ

ਪਰੀਆਂ ਗੁਰਚਰਨ ਸਿੰਘ ਜਸੂਜਾ ਦੁਆਰਾ ਲਿਖਿਆ ਇੱਕ ਪੰਜਾਬੀ ਨਾਟਕ ਹੈ ਜੋ ਸੰਨ 2000 ਵਿੱਚ ਪਹਿਲੀ ਵਾਰ ਆਰਸੀ ਪਬਲਿਸ਼ਰਜ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ। ਇਸ 5 ਅੰਕੀ ਨਾਟਕ ਵਿੱਚ ਨਾਟਕਕਾਰ ਫੈਂਟਸੀ ਦੀ ਜੁਗਤ ਦੀ ਵਰਤੋਂ ਕਰ ਕੇ ਔਰਤਾਂ ਦੇ ਹੱਕਾਂ ਦੀ ਗੱਲ ਕਰਦਾ ਹੈ।

ਇਸ ਦੀ ਭੂਮਿਕਾ "ਪਰੀਆਂ ਦਾ ਸਵਾਗਤ" ਵਿੱਚ ਨਰਿੰਦਰ ਸਿੰਘ ਕਪੂਰ ਕਹਿੰਦਾ ਹੈ,"ਇਸ ਨਾਟਕ ਵਿੱਚ ਜਸੂਜਾ ਜੀ ਦੀ ਪ੍ਰਮੁੱਖ ਪਛਾਣ ਬਣਨ ਦੀਆਂ ਵਿਸ਼ਾਲ ਸੰਭਾਵਨਾਵਾਂ ਛੁਪੀਆਂ ਪਈਆਂ ਹਨ।"

ਪਾਤਰ ਸੋਧੋ

  • ਰਮੇਸ਼
  • ਮਿਸਿਜ਼ ਮਹਿਤਾ
  • ਲਲਿਤ ਸੇਠ
  • ਮਨੀਸ਼ਾ
  • ਜਗਦੀਸ਼
  • ਵਰਸ਼ਾ
  • ਰਾਜੀ - ਸਬਜ਼ ਪਰੀ
  • ਮੋਹਣੀ - ਲਾਲ ਪਰੀ
  • ਸਰੋਜ
  • ਡਾਕਟਰ ਡੈਸ਼
  • ਸਰੋਜ ਦੇ ਮਾਤਾ ਪਿਤਾ
  • ਸਰੋਜ ਦੀ ਸੱਸ ਤੇ ਸਹੁਰਾ
  • ਉਪਾਸਨਾ - ਨੀਲਮ ਪਰੀ
  • ਬਲਵੰਤ
  • ਨਾਟਕਕਾਰ
  • ਇੱਕ ਦਰਸ਼ਕ ਤੇ ਕੁਝ ਹੋਰ ਮਰਦ ਤੀਵੀਆਂ