ਕੰਪਿਊਟਰ ਨੂੰ ਅਸੈਮਬਲ ਕਿਵੇਂ ਕੀਤਾ ਜਾਵੇ/ਅਸੈਮਬਲੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 33:
ਇੱਕ ਚੰਗੀ ਤਿਆਰੀ ਇੱਕ ਵਧੀਆ ਅਸੈਮਬਲ ਲਈ ਜਰੂਰੀ ਹੈ. ਇਸਤੋ ਤੋਂ ਪਿਹਲਾਂ, ਧਿਆਨ ਰੱਖੋ ਕੀ ਤੁਹਾਡੇ ਕੋਲ ਸਾਰੇ ਜਰੂਰੀ ਸੰਦ ਹਨ, ਫਿਰ ਆਪਨੇ ਸਾਰੇ ਸਮਾਨ ਨੂੰ ਉਹਨਾਂ ਦੇ ਡੱਬਿਆਂ ਵਿਚੋਂ ਕੱਢ ਕੇ ਇਕ ਜਗਾਹ ਤੇ ਰੱਖ ਲਵੋ, ਅਤੇ ਇੱਕ ਵਾਰ ਧਿਆਨ ਨਾਲ ਨਜਰ ਮਾਰੋ ਕੀ ਸਾਰਾ ਸਮਾਨ ਇੱਕਠਾ ਹੋ ਗਿਆ ਹੈ ਕਿ ਨਹੀ. ਕੰਪਿਊਟਰ ਦੇ ਹਿਸਿਆਂ ਨੂੰ ਬਿਲਕੁਲ ਨੰਗਾ ਕਰਕੇ ਨਾ ਰੱਖੋ, ਉਹਨਾਂ ਨੂੰ ਨਾਲ ਆਏ ਰਗੜ ਤੋ ਪੈਦਾ ਹੋਣ ਵਾਲੀ ਬਿਜਲੀ ਤੋ ਬਚਾਉਣ ਵਾਲੇ ਲਿਫਾਫੇ ਵਿੱਚ ਹੀ ਰੱਖੋ. ਯਾਦ ਰਖੋ ਕਿ ਰਗੜ ਨਾਲ ਪੈਦਾ ਹੋਈ ਬਿਜਲੀ ਤੁਹਾਡੇ ਸਮਾਨ ਨੂੰ ਖਰਾਬ ਕਰ ਸਕਦੀ ਹੈ. ਫਿਰ ਸਾਰੇ ਹਿਸਿਆਂ ਦੀ ਗਾਇਡਾਂ ਨੂੰ ਇਕੱਠਾ ਕਰ ਲਵੋ. ਤੁਸੀਂ ਕੰਪਿਊਟਰ ਤੇ ਹਿਸਿਆਂ ਨੂੰ ਜੋੜਨ ਤੋ ਪਿਹਲਾਂ ਉਹਨਾਂ ਦੀਆਂ ਗਾਇਡਾਂ ਜਰੂਰ ਪੜ ਲਵੋ ਤਾਂ ਜੋ ਤੁਹਾਨੂੰ ਉਹਨਾਂ ਦੀ ਬਣਤਰ ਦੀ ਕੁਝ ਆਮ ਜਾਣਕਾਰੀ ਮਿਲ ਸਕੇ. ਇਹਨਾਂ ਨੂੰ ਪੜਨ ਨਾਲ ਤੁਹਾਡਾ ਸਮਾਂ ਤਾਂ ਬਰਬਾਦ ਹੋਵੇਗਾ ਪਰ ਤੁਸੀਂ ਆਪਨੇ ਖਰੀਦੇ ਹੋਏ ਸਮਾਂ ਨੂੰ ਖਰਾਬ ਹੋਣ ਤੋਂ ਬਚਾ ਸਕਦੇ ਹੋ. ਨਿੱਕੀ ਜਿਹੀ ਗ਼ਲਤੀ ਕੰਪਿਊਟਰ ਦੇ ਹਿਸਿਆਂ ਨੂੰ ਖਰਾਬ ਕਰ ਸਕਦੀ ਹੈ ਕਿਓਂਕਿ ਇਸਦੇ ਸਾਰੇ ਹਿੱਸੇ ਬਹੁਤ ਹੀ ਨਾਜ਼ੁਕ ਅਤੇ ਕਮਜੋਰ ਹੁੰਦੇ ਹਨ. ਇਸ ਲਈ ਕਿਸੇ ਵੀ ਪੁਰਜੇ ਨੂੰ ਹੱਥ ਲਗਾਉਣ ਤੋ ਪਿਹਲਾਂ ਉਸਦੇ ਨਾਲ ਆਈ ਗਾਇਡ ਨੂੰ ਪੜਨ ਤੋਂ ਨਾ ਝਿਜਕੋ.
 
ਆਪਨੇ ਕੰਮ ਨੂੰ ਕਰਨ ਲਈ ਇਕ ਸਾਫ਼ ਕੀਤੀ ਹੋਈ ਅਤੇ ਸੁੱਕੀ ਜਗਾਹ ਦੀ ਤਲਾਸ਼ ਕਰੋ. ਤੁਹਾਡੇ ਕੋਲ ਰੌਸ਼ਨੀ ਦੀ ਸੁਵਿਧਾ ਹੋਣੀ ਚਾਹੀਦੀ ਹੈ ਅਤੇ ਜੇ ਸੰਭਬ ਹੋਵੇ ਤਾਂ, ਇਜੀਹੀ ਥਾਂ ਲੱਭੋ ਜਿੱਥੇ ਫ਼ਰਸ਼ ਦੇ ਉੱਤੇ ਇੱਕ ਤੱਪੜ ਵਿਸ਼ਿਆ ਹੋਵੇ ਜੋ ਕੀ ਰਗੜ ਨਾਲ ਪੈਦਾ ਹੋਣ ਵਾਲੀ ਬਿਜਲੀ ਜਿਸਨੂੰ ਸਟੈਟਿਕ ਬਿਜਲੀ ਵੀ ਕਿਹਾ ਜਾਂਦਾ ਹੈ, ਨੂੰ ਘੱਟ ਉਤਸਰਜਿਤ ਕਰੇਗਾ. ਇੱਕ Anਸਾਫ਼ unfurnishedਜਗਾਹ basement isਕੰਪਿਊਟਰ aਨੂੰ goodਅਸੈਮਬਲ workਕਰਨ locationਲਈ ਵਧੀਆ ਹੈ.
{{DecoratedTextBox|image=Bulbgraph.png|
Safety precautions are important for your own security. Please read the safety precautions thoroughly.