ਕੰਪਿਊਟਰ ਨੂੰ ਅਸੈਮਬਲ ਕਿਵੇਂ ਕੀਤਾ ਜਾਵੇ/ਅਸੈਮਬਲੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 31:
 
== ਤਿਆਰੀ ==
ਇੱਕ ਚੰਗੀ ਤਿਆਰੀ ਇੱਕ ਵਧੀਆ ਅਸੈਮਬਲ ਲਈ ਜਰੂਰੀ ਹੈ. ਇਸਤੋ ਤੋਂ ਪਿਹਲਾਂ, ਧਿਆਨ ਰੱਖੋ ਕੀ ਤੁਹਾਡੇ ਕੋਲ ਸਾਰੇ ਜਰੂਰੀ ਸੰਦ ਹਨ, ਫਿਰ ਆਪਨੇ ਸਾਰੇ ਸਮਾਨ ਨੂੰ ਉਹਨਾਂ ਦੇ ਡੱਬਿਆਂ ਵਿਚੋਂ ਕੱਢ ਕੇ ਇਕ ਜਗਾਹ ਤੇ ਰੱਖ ਲਵੋ, ਅਤੇ ਇੱਕ ਵਾਰ ਧਿਆਨ ਨਾਲ ਨਜਰ ਮਾਰੋ ਕੀ ਸਾਰਾ ਸਮਾਨ ਇੱਕਠਾ ਹੋ ਗਿਆ ਹੈ ਕਿ ਨਹੀ. ਕੰਪਿਊਟਰ ਦੇ ਹਿਸਿਆਂ ਨੂੰ ਬਿਲਕੁਲ ਨੰਗਾ ਕਰਕੇ ਨਾ ਰੱਖੋ, ਉਹਨਾਂ ਨੂੰ ਨਾਲ ਆਏ ਰਗੜ ਤੋ ਪੈਦਾ ਹੋਣ ਵਾਲੀ ਬਿਜਲੀ ਤੋ ਬਚਾਉਣ ਵਾਲੇ ਲਿਫਾਫੇ ਵਿੱਚ ਹੀ ਰੱਖੋ. ਯਾਦ ਰਖੋ ਕਿ ਰਗੜ ਨਾਲ ਪੈਦਾ ਹੋਈ ਬਿਜਲੀ ਤੁਹਾਡੇ ਸਮਾਨ ਨੂੰ ਖਰਾਬ ਕਰ ਸਕਦੀ ਹੈ. ਫਿਰ ਸਾਰੇ ਹਿਸਿਆਂ ਦੀ ਗਾਇਡਾਂ ਨੂੰ ਇਕੱਠਾ ਕਰ ਲਵੋ. ਤੁਸੀਂ ਕੰਪਿਊਟਰ ਤੇ ਹਿਸਿਆਂ ਨੂੰ ਜੋੜਨ ਤੋ ਪਿਹਲਾਂ ਉਹਨਾਂ ਦੀਆਂ ਗਾਇਡਾਂ ਜਰੂਰ ਪੜ ਲਵੋ ਤਾਂ ਜੋ ਤੁਹਾਨੂੰ ਉਹਨਾਂ ਦੀ ਬਣਤਰ ਦੀ ਕੁਝ ਆਮ ਜਾਣਕਾਰੀ ਮਿਲ ਸਕੇ. ਇਹਨਾਂ ਨੂੰ ਪੜਨ ਨਾਲ ਤੁਹਾਡਾ ਸਮਾਂ ਤਾਂ ਬਰਬਾਦ ਹੋਵੇਗਾ ਪਰ ਤੁਸੀਂ ਆਪਨੇ ਖਰੀਦੇ ਹੋਏ ਸਮਾਂ ਨੂੰ ਖਰਾਬ ਹੋਣ ਤੋਂ ਬਚਾ ਸਕਦੇ ਹੋ. ਨਿੱਕੀ ਜਿਹੀ ਗ਼ਲਤੀ ਕੰਪਿਊਟਰ ਦੇ ਹਿਸਿਆਂ ਨੂੰ ਖਰਾਬ ਕਰ ਸਕਦੀ ਹੈ ਕਿਓਂਕਿ ਇਸਦੇ ਸਾਰੇ ਹਿੱਸੇ ਬਹੁਤ ਹੀ ਨਾਜ਼ੁਕ ਅਤੇ ਕਮਜੋਰ ਹੁੰਦੇ ਹਨ. ਇਸ ਲਈ ਕਿਸੇ ਵੀ ਪੁਰਜੇ ਨੂੰ ਹੱਥ ਲਗਾਉਣ ਤੋ ਪਿਹਲਾਂ ਉਸਦੇ ਨਾਲ ਆਈ ਗਾਇਡ ਨੂੰ ਪੜਨ ਤੋਂ ਨਾ ਝਿਜਕੋ.
Proper preparation is the key to a successful build. Before you begin, make sure you have all the tools you will need, secure a clear, well-lit workspace, gather all the components you’ll be using and unpack them one at a time, verifying that everything that is supposed to be there is actually present. At this point you should leave the parts themselves in their protective anti-static bags, and assemble all the accompanying manuals. Now I know you want to get started, but trust me, ''read the manuals'', check the diagrams, make sure you understand where each part goes and how it attaches. If there is anything you don’t understand, now is the time to do a little extra Internet research or call the manufacturer with your questions.
 
ਆਪਨੇ ਕੰਮ ਨੂੰ ਕਰਨ ਲਈ ਇਕ ਸਾਫ਼ ਕੀਤੀ ਹੋਈ ਅਤੇ ਸੁੱਕੀ ਜਗਾਹ ਦੀ ਤਲਾਸ਼ ਕਰੋ. ਤੁਹਾਡੇ ਕੋਲ ਰੌਸ਼ਨੀ ਦੀ ਸੁਵਿਧਾ ਹੋਣੀ ਚਾਹੀਦੀ ਹੈ ਅਤੇ ਜੇ ਸੰਭਬ ਹੋਵੇ ਤਾਂ, ਇਜੀਹੀ ਥਾਂ ਲੱਭੋ ਜਿੱਥੇ ਫ਼ਰਸ਼ ਦੇ ਉੱਤੇ ਇੱਕ ਤੱਪੜ ਵਿਸ਼ਿਆ ਹੋਵੇ ਜੋ ਕੀ ਰਗੜ ਨਾਲ ਪੈਦਾ ਹੋਣ ਵਾਲੀ ਬਿਜਲੀ ਜਿਸਨੂੰ ਸਟੈਟਿਕ ਬਿਜਲੀ ਵੀ ਕਿਹਾ ਜਾਂਦਾ ਹੈ, ਨੂੰ ਘੱਟ ਉਤਸਰਜਿਤ ਕਰੇਗਾ. An unfurnished basement is a good work location.
Find a dry, well-ventilated place to do your work. You should have plenty of light and if possible, you should choose an area without carpet on the floor, as carpet tends to generate a lot of static. An unfurnished basement is a good work location.
{{DecoratedTextBox|image=Bulbgraph.png|
Safety precautions are important for your own security. Please read the safety precautions thoroughly.