ਪੰਜਾਬੀ ਭਾਸ਼ਾ ਦੇ ਵਾਕ ਦੀ ਬਣਤਰ ਅਤੇ ਵਰਗੀਕਰਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 32:
 
*ਕਰਤਾ ਨਾਂਵ ਵਾਕੰਸ਼ + ਕਿਰਿਆ ਵਾਕੰਸ਼
ਇਸ ਪ੍ਰਕਾਰ ਦੇ ਵਾਕਾਂ ਦੀ ਬਣਤਰ ਵਿੱਚ ਇੱਕ ਨਾਂਵ ਵਾਕੰਸ਼ ਹੁੰਦਾ ਹੈ, ਜਿਹੜਾ ਕਿ ਵਾਕ ਦਾ ਕਰਤਾ ਹੁੰਦਾ ਹੈ । ਇਹਨਾਂ ਵਾਕਾਂ ਦੀ ਕਿਰਿਆ ਅਕਰਮਕ ਹੰਦੀ ਹੈ
ਕੁੜੀ(ਕਰਤਾ ਨਾਂਵ ਵਾਕੰਸ਼) ਹੱਸਦੀ ਹੈ(ਕਿਰਿਆ ਵਾਕੰਸ਼) ।
 
ਲਾਈਨ 52:
 
*ਨਾਂਵ ਵਾਕੰਸ਼ + ਕਿਰਿਆ ਵਿਸ਼ੇਸ਼ਣ ਵਾਕੰਸ਼ + ਕਿਰਿਆ ਵਾਕੰਸ਼
ਇਸ ਪ੍ਰਕਾਰ ਦੇ ਵਾਕਾਂ ਦੀ ਬਣਤਰ ਵਿੱਚ ਨਾਂਵ ਵਾਕੰਸ਼ ਦੇ ਨਾਲ਼ ਵਿਸ਼ੇਸ਼ਣ ਵਾਕੰਸ਼ ਦੀ ਥਾਂ ਕਿਰਿਆ ਵਿਸ਼ੇਸ਼ਣ ਵਾਕੰਸ਼ ਵਿਚਰਦਾ ਹੈ । ਇਸ ਤਰਾਂ ਦੇ ਵਾਕਾਂ ਦੀ ਕਿਰਿਆ ਅਕਾਲਕੀ ਹੁੰਦੀ ਹੈ । ਨਾਂਵ ਵਾਕੰਸ਼ ਵਾਕ ਦਾ ਕਰਤਾ ਜਾਂ ਉਦੇਸ਼ ਹੁੰਦਾ ਹੈ ।
ਮੁੰਡਾ(ਨਾਂਵ ਵਾਕੰਸ਼) ਗੱਡੀਓਂ(ਕਿਰਿਆ ਵਿਸ਼ੇਸ਼ਣ ਵਾਕੰਸ਼) ਉੱਤਰਿਆ(ਕਿਰਿਆ ਵਾਕੰਸ਼) ।
 
ਲਾਈਨ 59:
ਅਰਦਾਸ(ਕਰਮ ਨਾਂਵ ਵਾਕੰਸ਼) ਕੀਤੀ ਗਈ(ਕਿਰਿਆ ਵਾਕੰਸ਼) ।
 
===ਸੰਯੁਕਤ ਵਾਕਾਂ ਦੀ ਬਣਤਰ ਦੇ ਪੈਟਰਨ:-===
ਜਿਹਨਾਂ ਵਾਕਾਂ ਦੀ ਬਣਤਰ ਵਿੱਚ ਦੋ ਜਾਂ ਦੋ ਤੋਂ ਵੱਧ ਸਵਾਧੀਨ ਉਪਵਾਕ ਆਉਣ ਉਹਨਾਂ ਵਾਕਾਂ ਨੂੰ ਸੰਯੁਕਤ ਵਾਕਾਂ ਦਾ ਨਾਂ ਦਿੱਤਾ ਜਾਂਦਾ ਹੈ । ਇਹ ਉਪਵਾਕ ਇਕੱਲੇ ਤੌਰ ਤੇ ਵਿਚਰ ਸਕਣ ਦੀ ਸਮਰੱਥਾ ਵੀ ਰੱਖਦੇ ਹਨ । ਇਹਨਾਂ ਦੋ ਜਾਂ ਦੋ ਵਧੇਰੇ ਸਵਾਧੀਨ ਉਪਵਾਕਾਂ ਨੂੰ ਕਈ ਵਾਰ ਕਾਮੇ, ਤੇ, ਅਤੇ, ਪਰ ਆਦਿ ਯੋਜਕਾਂ ਨਾਲ਼ ਜੋੜਿਆ ਜਾਂਦਾ ਹੈ ।
1. *ਮੁਖ ਉਪਵਾਕ + ਕੌਮਾ(,) + ਸਵਾਧੀਨ ਉਪਵਾਕ
ਕੁੜੀ ਖੜੀ ਹੈ(ਸਵਾਧੀਨ ਉਪਵਾਕ) ,(ਯੋਜਕ) ਮੁੰਡਾ ਬੈਠਾ ਹੈ(ਸਵਾਧੀਨ ਉਪਵਾਕ) ।
2. *ਸਵਾਧੀਨ ਉਪਵਾਕ + ਤੇ + ਸਵਾਧੀਨ ਉਪਵਾਕ
ਮੁੰਡਾ ਲਿਖਦਾ ਹੈ(ਸਵਾਧੀਨ ਉਪਵਾਕ) ਤੇ(ਯੋਜਕ) ਕੁੜੀ ਪੜਦੀ ਹੈ(ਸਵਾਧੀਨ ਉਪਵਾਕ) ।
3. *ਸਵਾਧੀਨ ਉਪਵਾਕ + ਪਰ + ਸਵਾਧੀਨ ਉਪਵਾਕ
4. *ਸਵਾਧੀਨ ਉਪਵਾਕ + ਅਤੇ + ਸਵਾਧੀਨ ਉਪਵਾਕ
====ਮਿਸ਼ਰਤ ਵਾਕਾਂ ਦੀ ਬਣਤਰ ਦੇ ਪੈਟਰਨ:-===
ਮਿਸ਼ਰਤ ਵਾਕਾਂ ਦੀ ਬਣਤਰ ਵਿੱਚ ਘੱਟੋ-ਘੱਟ ਇੱਕ ਸਵਾਧੀਨ ਉਪਵਾਕ ਅਤੇ ਇੱਕ ਜਾਂ ਇੱਕ ਤੋਂ ਵੱਧ ਪਰਾਧੀਨ ਉਪਵਾਕ ਆ ਜਾਂਦੇ ਹਨ । ਸਵਾਧੀਨ ਉਪਵਾਕ ਵਿੱਚ ਵਿਚਰਨ ਵਾਲ਼ਾ ਕਿਰਿਆ ਵਾਕੰਸ਼ ਕਾਲਕੀ ਹੁੰਦਾ ਹੈ । ਜਦੋਂ ਕਿ ਪਰਾਧੀਨ ਉਪਵਾਕਾਂ ਦੀ ਸਿਰਜਣਾ ਅਕਾਲਕੀ ਕਿਰਿਆ ਵਾਕੰਸ਼ ਦੁਆਰਾ ਵੀ ਹੋ ਸਕਦੀ ਹੈ । ਸਵਾਧੀਨ ਇਕੱਲੇ ਤੌਰ ਤੇ ਵਾਕ ਵਜੋਂ ਵਿਚਰ ਸਕਣ ਦੀ ਸਮਰੱਥਾ ਰੱਖਦਾ ਹੈ । ਜਿੱਥੇ ਪਰਾਧੀਨ ਉਪਵਾਕ ਇਕੱਲੇ ਤੌਰ ਤੇ ਨਹੀਂ ਵਿਚਰ ਸਕਦਾ ਕਿਸੇ ਮੁੱਖ ਉਪਵਾਕ ਨਾਲ਼ ਵਿਚਰ ਕੇ ਮਿਸ਼ਰਤ ਵਾਕਾਂ ਦੀ ਸਿਰਜਣਾ ਕਰਨ ਵਿੱਚ ਸਹਾਈ ਹੁੰਦਾ ਹੈ । ਪੰਜਾਬੀ ਭਾਸ਼ਾ ਦੇ ਪਰਾਧੀਨ ਉਪਵਾਕਾਂ ਦੀ ਪਛਾਣ ਇਹਨਾਂ ਦੇ ਆਰੰਭ ਵਿੱਚ ਵਿਚਰਨ ਵਾਲ਼ੇ ਅਧੀਨ ਯੋਜਕਾਂ ਰਾਹੀਂ ਕੀਤੀ ਜਾਂਦੀ ਹੈ । ਪਰਾਧੀਨ ਉਪਵਾਕਾਂ ਦੀ ਸ਼ੁਰੂਆਤ ਕਿ, ਜੋ, ਜਿਵੇਂ, ਜਦੋਂ, ਜੇ, ਜਿਹੜੇ, ਜਿਹਨਾਂ ਆਦਿ ਨਾਲ ਹੁੰਦੀ ਹੈ ।
 
*ਰੂਪ ਦੇ ਆਧਾਰ ਤੇ ਪਰਾਧੀਨ ਉਪਵਾਕਾਂ ਦੇ ਸ਼ੁਰੂ ਵਿੱਚ ਵਿਚਰਨ ਵਾਲ਼ੇ ਅਧੀਨ ਯੋਜਕਾਂ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ।
1. ਸਧਾਰਨ ਅਧੀਨ ਯੋਜਕ – ਜੋ, ਜਿਵੇਂ, ਜਦੋਂ, ਜੇ, ਕਿ, ਆਦਿ ।
2.#ਸਧਾਰਨ ਸੰਯੁਕਤਅਧੀਨ ਯੋਜਕ - ਜਦੋਂ ਕਿਜੋ, ਜਿਵੇਂ, ਜਦੋਂ, ਜੇ, ਕਿ, ਆਦਿ ।
#ਸੰਯੁਕਤ ਯੋਜਕ - ਜਦੋਂ ਕਿ, ਜਿਵੇਂ ਕਿ ਆਦਿ ।
3.# ਸਹਿ-ਸੰਬੰਧਕੀ ਯੋਜਕ – ਜੇ – ਤਾਂ, ਭਾਵੇਂ -ਫਿਰ ਵੀ ।
ਉਦਾਹਰਣ:- ਭਾਵੇਂ ਉਸਦੇ ਦੋਸਤ ਮੂਰਖ ਹਨ, ਫਿਰ ਵੀ(ਪਰਾਧੀਨ ਉਪਵਾਕ) ਉਹ ਸਿਆਣਾ ਹੈ(ਸਵਾਧੀਨ ਉਪਵਾਕ) ।