ਪੰਜਾਬੀ ਭਾਸ਼ਾ ਦੇ ਵਾਕ ਦੀ ਬਣਤਰ ਅਤੇ ਵਰਗੀਕਰਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਵਾਕ''' ਭਾਸ਼ਾ ਦੀ ਵਿਆਕਰਨਕ ਪੱਧਰ ਤੇ ਸਭ ਤੋਂ ਵੱਡੀ ਇਕਾਈ ਹੈ । ===ਵਾਕ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 18:
#ਇੱਕ ਕਿਰਿਆਵੀ ਵਾਕ :- ਇੱਕ ਕਿਰਿਆਵੀ ਵਾਕ ਇਕਹਿਰੀ ਬਣਤਰ ਵਾਲ਼ਾ ਹੁੰਦਾ ਹੈ । ਇਸ ਵਿੱਚ ਕੇਵਲ ਇੱਕ ਉਦੇਸ਼ ਤੇ ਇੱਕ ਵਿਧੇ ਹੁੰਦਾ ਹੈ ਜਾਂ ਆਧੁਨਿਕ ਭਾਸ਼ਾ ਵਿਗਿਆਨ ਅਨੁਸਾਰ ਇੱਕ ਵਾਕੰਸ਼ ਅਤੇ ਇੱਕ ਕਿਰਿਆ ਵਾਕੰਸ਼ ਹੁੰਦਾ ਹੈ । ਇੱਕ ਕਿਰਿਆਵੀ ਵਾਕ ਨੂੰ ਸਧਾਰਨ ਵਾਕ ਕਿਹਾ ਜਾਂਦਾ ਹੈ ।
#ਬਹੁ-ਕਿਰਿਆਵੀ ਵਾਕ :- ਜਿਸ ਵਾਕ ਵਿੱਚ ਇੱਕ ਤੋਂ ਵੱਧ ਕਿਰਿਆਵਾਂ ਹੋਣ , ਉਸ ਨੂੰ ਬਹੁ-ਕਿਰਆਵੀ ਵਾਕ ਕਿਹਾ ਜਾਂਦਾ ਹੈ । ਬਹੁ-ਕਿਰਿਆਵੀ ਵਾਕ ਦੋ ਜਾਂ ਦੋ ਤੋਂ ਵੱਧ ਉਪਵਾਕਾਂ ਦੇ ਸੁਮੇਲ ਤੋਂ ਬਣੀ ਵਾਕ ਸੰਰਚਨਾ ਹੁੰਦੀ ਹੈ । ਬਹੁ- ਕਿਰਿਆਵੀ ਵਾਕਾਂ ਵਿੱਚ ਸੰਯੁਕਤ ਤੇ ਮਿਸ਼ਰਤ ਵਾਕਾਂ ਨੂੰ ਰੱਖਿਆ ਜਾਂਦਾ ਹੈ ।
 
*ਇਸ ਪ੍ਰਕਾਰ ਬਣਤਰ ਦੇ ਪੱਧਰ ਤੇ ਪੰਜਾਬੀ ਭਾਸ਼ਾ ਦੇ ਵਾਕਾਂ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ :-
1. ਸਧਾਰਨ ਵਾਕ 2. ਸੰਯੁਕਤ ਵਾਕ 3. ਮਿਸ਼ਰਤ ਵਾਕ ।
 
ਸਧਾਰਨ ਵਾਕ ਦੀ ਬਣਤਰ ਦੇ ਪੈਟਰਨ:-
#ਸਧਾਰਨ ਵਾਕ
ਸਧਾਰਨ ਵਾਕ ਵਿੱਚ ਸਿਰਫ ਇੱਕ ਸਵਾਧੀਨ ਉਪਵਾਕ ਹੁੰਦਾ ਹੈ । ਇਸ ਸਵਾਧੀਨ ਉਪਵਾਕ ਵਿੱਚ ਸਿਰਫ ਇੱਕ ਕਿਰਿਆ ਵਾਕੰਸ਼ ਆ ਸਕਦਾ ਹੈ, ਜਿਸਦਾ ਰੂਪ ਕਾਲਕੀ ਹੁੰਦਾ ਹੈ । ਇਸ ਕਿਰਿਆ ਵਾਕੰਸ਼ ਨਾਲ਼ ਹੋਰ ਬਾਕੀ ਕਿਰਿਆ ਵਾਕੰਸ਼ ਆ ਜਾਂਦੇ ਹਨ ਜਿਵੇਂ:- ਨਾਂਵ ਵਾਕੰਸ਼, ਵਿਸ਼ੇਸ਼ਣ ਵਾਕੰਸ਼, ਕਿਰਿਆ ਵਿਸ਼ੇਸ਼ਣ ਵਾਕੰਸ਼ ਆਦਿ ਜੁੜ ਕੇ ਉਪਵਾਕ ਦਾ ਵਿਸਥਾਰ ਕਰ ਸਕਦੇ ਹਨ । ਸਧਾਰਨ ਵਾਕਾਂ ਨੂੰ ਸਮਝਣ ਲਈ ਇਹਨਾਂ ਵਾਕੰਸ਼ਾਂ ਦੇ ਆਪਸ ਵਿੱਚ ਜੁੜਨ ਦੀ ਪ੍ਰਕਿਰਿਆ ਨੂੰ ਸਮਝਣਾ ਜਰੂਰੀ ਹੁੰਦਾ ਹੈ । ਇਹਨਾਂ ਵਾਕੰਸ਼ਾਂ ਦੇ ਆਪਸੀ ਸੰਬੰਧਾਂ ਦੇ ਆਧਾਰ ਤੇ ਸਧਾਰਨ ਵਾਕਾਂ ਦੇ ਕੁੱਝ ਨਿਸ਼ਚਿਤ ਪੈਟਰਨ ਵੇਖੇ ਜਾ ਸਕਦੇ ਹਨ, ਜੋ ਇਸ ਪ੍ਰਕਾਰ ਹਨ:-
#ਸੰਯੁਕਤ ਵਾਕ
#ਮਿਸ਼ਰਤ ਵਾਕ ।
===ਸਧਾਰਨ ਵਾਕ ਦੀ ਬਣਤਰ ਦੇ ਪੈਟਰਨ:-===
ਸਧਾਰਨ ਵਾਕ ਵਿੱਚ ਸਿਰਫ ਇੱਕ ਸਵਾਧੀਨ ਉਪਵਾਕ ਹੁੰਦਾ ਹੈ । ਇਸ ਸਵਾਧੀਨ ਉਪਵਾਕ ਵਿੱਚ ਸਿਰਫ ਇੱਕ ਕਿਰਿਆ ਵਾਕੰਸ਼ ਆ ਸਕਦਾ ਹੈ, ਜਿਸਦਾ ਰੂਪ ਕਾਲਕੀ ਹੁੰਦਾ ਹੈ । ਇਸ ਕਿਰਿਆ ਵਾਕੰਸ਼ ਨਾਲ਼ ਹੋਰ ਬਾਕੀ ਕਿਰਿਆ ਵਾਕੰਸ਼ ਆ ਜਾਂਦੇ ਹਨ ਜਿਵੇਂ:- ਨਾਂਵ ਵਾਕੰਸ਼, ਵਿਸ਼ੇਸ਼ਣ ਵਾਕੰਸ਼, ਕਿਰਿਆ ਵਿਸ਼ੇਸ਼ਣ ਵਾਕੰਸ਼ ਆਦਿ ਜੁੜ ਕੇ ਉਪਵਾਕ ਦਾ ਵਿਸਥਾਰ ਕਰ ਸਕਦੇ ਹਨ । ਸਧਾਰਨ ਵਾਕਾਂ ਨੂੰ ਸਮਝਣ ਲਈ ਇਹਨਾਂ ਵਾਕੰਸ਼ਾਂ ਦੇ ਆਪਸ ਵਿੱਚ ਜੁੜਨ ਦੀ ਪ੍ਰਕਿਰਿਆ ਨੂੰ ਸਮਝਣਾ ਜਰੂਰੀ ਹੁੰਦਾ ਹੈ । ਇਹਨਾਂ ਵਾਕੰਸ਼ਾਂ ਦੇ ਆਪਸੀ ਸੰਬੰਧਾਂ ਦੇ ਆਧਾਰ ਤੇ ਸਧਾਰਨ ਵਾਕਾਂ ਦੇ ਕੁੱਝ ਨਿਸ਼ਚਿਤ ਪੈਟਰਨ ਵੇਖੇ ਜਾ ਸਕਦੇ ਹਨ, ਜੋ ਇਸ ਪ੍ਰਕਾਰ ਹਨ:-
1. ਕਰਤਾ ਨਾਂਵ ਵਾਕੰਸ਼ + ਕਿਰਿਆ ਵਾਕੰਸ਼
ਇਸ ਪ੍ਰਕਾਰ ਦੇ ਵਾਕਾਂ ਦੀ ਬਣਤਰ ਵਿੱਚ ਇੱਕ ਨਾਂਵ ਵਾਕੰਸ਼ ਹੁੰਦਾ ਹੈ, ਜਿਹੜਾ ਕਿ ਵਾਕ ਦਾ ਕਰਤਾ ਹੁੰਦਾ ਹੈ । ਇਹਨਾਂ ਵਾਕਾਂ ਦੀ ਕਿਰਿਆ ਅਕਰਮਕ ਹੰਦੀ ਹੈ