ਪੰਜਾਬੀ ਭਾਸ਼ਾ ਅਤੇ ਇਸਦੀਆਂ ਬੋਲੀਆਂ/ਹੱਦਾਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"ਉੱਤਰ-ਪੂਰਬ ਵਿਚ ਪੰਜਾਬੀ ਦੀ ਹੱਦ ਹਿਮਾਲਿਆ ਪਰਬਤ ਹਨ, ਜਿਥੇ ਪਹਾੜੀ ਬੋ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
ਉੱਤਰ-ਪੂਰਬ ਵਿਚ ਪੰਜਾਬੀ ਦੀ ਹੱਦ ਹਿਮਾਲਿਆ ਪਰਬਤ ਹਨ, ਜਿਥੇ ਪਹਾੜੀ ਬੋਲੀ ਜਾਂਦੀ। ਦੱਖਣ-ਪੂਰਬ ਵਿਚ ਘੱਗਰ ਦੇ ਪਾਰ ਹਰਿਆਣਵੀ ਬੋਲੀ ਜਾਂਦੀ ਹੈ। ਹੋਰ ਦੱਖਣ ਵੱਲ ਪੰਜਾਬੀ ਦੀ ਹੱਦ ਥਾਰ ਮਾਰੂਥਲ ਹੈ, ਜਿਥੇ ਰਾਜਸਥਾਨੀ ਬੋਲੀ ਜਾਂਦੀ ਹੈ। ਧੁਰ ਦੱਖਣ ਵਿਚ ਪੰਜਾਬੀ ਦੀ ਹੱਦ ਸਾਦਿਕਾਬਾਦ ਤਹਿਸੀਲ ਹੈ, ਜਿਸ ਤੋਂ ਦੱਖਣ ਵੱਲ ਸਿੰਧੀ ਬੋਲੀ ਜਾਂਦੀ ਹੈ। ਪੰਜਾਬੀ ਦੀ ਪੱਛਮੀ ਹੱਦ ਸੁਲੇਮਾਨ ਪਰਬਤ ਹਨ, ਜਿੰਨ੍ਹਾਂ ਤੋਂ ਪੱਛਮ ਵੱਲਜਿਥੇ ਬਲੋਚੀ ਅਤੇ ਪਸ਼ਤੋ ਬੋਲੀ ਜਾਂਦੀ ਹੈ। ਉੱਤਰ-ਪੱਛਮ ਵਿਚ ਸਿੰਧ ਪਾਰ ਵੀ ਪਸ਼ਤੋ ਬੋਲੀ ਜਾਂਦੀ ਹੈ।ਧੁਰ ਉੱਤਰ, ਜ਼ਾਰਾ ਖੇਤਰ ਦੇ ਪਾਰ ਕੋਹਿਸਤਾਨੀ ਅਤੇ ਸ਼ੀਨਾ ਬੋਲੀ ਜਾਂਦੀ ਹੈ ਅਤੇ ਪੂਰਬ ਵੱਲ ਪੀਰ ਪੰਜਾਲ ਪਰਬਤਾਂ ਦੇ ਪਾਰ ਕਸ਼ਮੀਰੀ ਬੋਲੀ ਜਾਂਦੀ ਹੈ।