ਪੰਜਾਬੀ ਭਾਸ਼ਾ ਅਤੇ ਇਸਦੀਆਂ ਬੋਲੀਆਂ/ਕਿੱਥੇ ਬੋਲੀ ਜਾਂਦੀ ਹੈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
'''ਭਾਰਤ:''' ਪੰਜਾਬ ਰਾਜ ਵਿਚ ਮੁੱਖ ਤੌਰ ਤੇ ਪੰਜਾਬੀ ਹੀ ਬੋਲੀ ਜਾਂਦੀ ਹੈ। ਪੰਜਾਬ ਦੇ ਦੱਖਣ ਪੱਛਮੀ ਕੋਨੇ, ਅਬੋਹਰ ਤਹਿਸੀਲ ਵਿਚ ਬਾਗੜੀ (ਰਾਜਸਥਾਨੀ) ਅਤੇ ਉੱਤਰੀ ਕੋਨੇ, ਜ਼ਿਲਾ ਪਠਾਨਕੋਟ ਵਿਚ ਕੰਡਿਆਲੀ (ਪਹਾੜੀ) ਬੋਲੀ ਜਾਂਦੀ ਹੈ। ਜੰਮੂ ਅਤੇ ਕਸ਼ਮੀਰ ਦੇ ਪੁਣਛ ਅਤੇ, ਰਾਜੌਰੀ ਜ਼ਿਲਿਆਂ ਅਤੇ ਊੜੀ ਤਹਿਸੀਲ ਵਿਚ ਵੀ ਪੰਜਾਬੀ ਬੋਲੀ ਜਾਂਦੀ ਹੈ। ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵੀ ਪੰਜਾਬੀ ਬੋਲਦੇ ਇਲਾਕੇ ਵਿਚ ਹੀ ਹੈ।
</br>
</br>