ਪੰਜਾਬੀ ਭਾਸ਼ਾ ਅਤੇ ਇਸਦੀਆਂ ਬੋਲੀਆਂ/ਕਿੱਥੇ ਬੋਲੀ ਜਾਂਦੀ ਹੈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਭਾਰਤ:''' ਪੰਜਾਬ ਰਾਜ ਵਿਚ ਮੁੱਖ ਤੌਰ ਤੇ ਪੰਜਾਬੀ ਹੀ ਬੋਲੀ ਜਾਂਦੀ ਹੈ।..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

02:40, 8 ਨਵੰਬਰ 2015 ਦਾ ਦੁਹਰਾਅ

ਭਾਰਤ: ਪੰਜਾਬ ਰਾਜ ਵਿਚ ਮੁੱਖ ਤੌਰ ਤੇ ਪੰਜਾਬੀ ਹੀ ਬੋਲੀ ਜਾਂਦੀ ਹੈ। ਪੰਜਾਬ ਦੇ ਦੱਖਣ ਪੱਛਮੀ ਕੋਨੇ, ਅਬੋਹਰ ਤਹਿਸੀਲ ਵਿਚ ਬਾਗੜੀ (ਰਾਜਸਥਾਨੀ) ਅਤੇ ਉੱਤਰੀ ਕੋਨੇ, ਜ਼ਿਲਾ ਪਠਾਨਕੋਟ ਵਿਚ ਕੰਡਿਆਲੀ (ਪਹਾੜੀ) ਬੋਲੀ ਜਾਂਦੀ ਹੈ। ਜੰਮੂ ਅਤੇ ਕਸ਼ਮੀਰ ਦੇ ਪੁਣਛ ਅਤੇ ਰਾਜੌਰੀ ਜ਼ਿਲਿਆਂ ਵਿਚ ਵੀ ਪੰਜਾਬੀ ਬੋਲੀ ਜਾਂਦੀ ਹੈ।