Wikibooks:ਸੱਥ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋ ± ਦਸਤਖ਼ਤ
ਲਾਈਨ 1:
__NEWSECTIONLINK__
 
ਸਤਿ ਸ੍ਰੀ ਅਕਾਲ! ਇਸ ਵਿਕੀ ਨੂੰ ਸੰਭਾਲਣ ਅਤੇ ਸੰਵਾਰਨ ਦੀ ਕਾਫ਼ੀ ਲੋੜ ਹੈ ਜਿਸ ਵਿਚ ਤੁਹਾਡੇ ਸਭ ਦੇ ਸਾਥ ਦੀ ਲੋੜ ਹੈ। ਇੱਥੇ ਯੋਗਦਾਨ ਦੇਣ ਲਈ ਸਭ ਦਾ ਸਵਾਗਤ ਹੈ ਅਤੇ ਤੁਸੀਂ ਵੀ ਇੱਥੇ ਲਿਖ ਅਤੇ ਫੇਰ-ਬਦਲ ਸਕਦੇ ਹੋ। ਮਿਹਰਬਾਨੀ ਕਰਕੇ ਇਸਨੂੰ ਇਕ ਵਧੀਆ ਲਾਇਬ੍ਰੇਰੀ ਬਣਾਉਣ ਵਿਚ ਆਪਣਾ ਯੋਗਦਾਨ ਦਿਓ। --[[User:TariButtarItar buttar|<span style="color:redgreen;">'''itar buttar'''</span>]] [[User talk:TariButtarItar buttar|<span style="color:blue;">'''[ਗੱਲ-ਬਾਤ]'''</span>]] ੧੬:੧੮, ੨ ਨਵੰਬਰ ੨੦੧੨ (UTC)
 
== ਪ੍ਰਬੰਧਕੀ ਹੱਕ ==
 
ਸਤਿ ਸ੍ਰੀ ਅਕਾਲ! ਮੈਂ ਇੱਥੇ ਬਹੁਤ ਖ਼ਰਾਬ ਸਫ਼ੇ ਅਤੇ ਬਹੁਤ ਕਮੀਆਂ ਵੇਖੀਆਂ ਹਨ। ਉਹ ਸਫ਼ੇ ਮਿਟਾਉਣ, ਬਾਕੀ ਕਮੀਆਂ ਦੂਰ ਕਰਨ ਅਤੇ ਇੰਟਰਫ਼ੇਸ ਬਿਹਤਰੀ ਲਈ ਮੈਂ ਇਸ ਵਿਕੀ ’ਤੇ ਪ੍ਰਬੰਧਕ ਦੇ ਹੱਕ ਚਾਹੁੰਦਾ ਹਾਂ। ਮੈਂ ਯਕੀਨਨ ਹੀ ਇਸ ਵਿਕੀ ਦਾ ਪਹਿਲਾ ਅਤੇ ਕਾਫ਼ੀ ਸਰਗਰਮ ਪ੍ਰਬੰਧਕ ਸਾਬਤ ਹੋਵਾਂਗਾ। ਧੰਨਵਾਦ। --[[User:TariButtarItar buttar|<span style="color:redgreen;">'''itar buttar'''</span>]] [[User talk:TariButtarItar buttar|<span style="color:blue;">'''[ਗੱਲ-ਬਾਤ]'''</span>]] ੧੬:੨੫, ੨ ਨਵੰਬਰ ੨੦੧੨ (UTC)