Wikibooks:ਸੱਥ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਵਿਕੀ ਨੂੰ ਬਿਹਤਰ ਬਣਾਉਣ ਵਿਚ ਮਦਦ ਕਰੋ
(ਕੋਈ ਫ਼ਰਕ ਨਹੀਂ)

16:18, 2 ਨਵੰਬਰ 2012 ਦਾ ਦੁਹਰਾਅ

ਸਤਿ ਸ੍ਰੀ ਅਕਾਲ! ਇਸ ਵਿਕੀ ਨੂੰ ਸੰਭਾਲਣ ਅਤੇ ਸੰਵਾਰਨ ਦੀ ਕਾਫ਼ੀ ਲੋੜ ਹੈ ਜਿਸ ਵਿਚ ਤੁਹਾਡੇ ਸਭ ਦੇ ਸਾਥ ਦੀ ਲੋੜ ਹੈ। ਇੱਥੇ ਯੋਗਦਾਨ ਦੇਣ ਲਈ ਸਭ ਦਾ ਸਵਾਗਤ ਹੈ ਅਤੇ ਤੁਸੀਂ ਵੀ ਇੱਥੇ ਲਿਖ ਅਤੇ ਫੇਰ-ਬਦਲ ਸਕਦੇ ਹੋ। ਮਿਹਰਬਾਨੀ ਕਰਕੇ ਇਸਨੂੰ ਇਕ ਵਧੀਆ ਲਾਇਬ੍ਰੇਰੀ ਬਣਾਉਣ ਵਿਚ ਆਪਣਾ ਯੋਗਦਾਨ ਦਿਓ। --irat buttar [ਗੱਲ-ਬਾਤ] ੧੬:੧੮, ੨ ਨਵੰਬਰ ੨੦੧੨ (UTC)